• Home
  • ਜਸਟਿਸ ਸੂਰਿਆ ਕਾਂਤ ਬਣੇ ਹਿਮਾਚਲ ਹਾਈਕੋਰਟ ਦੇ ਚੀਫ਼ ਜਸਟਿਸ

ਜਸਟਿਸ ਸੂਰਿਆ ਕਾਂਤ ਬਣੇ ਹਿਮਾਚਲ ਹਾਈਕੋਰਟ ਦੇ ਚੀਫ਼ ਜਸਟਿਸ

ਸ਼ਿਮਲਾ (ਖ਼ਬਰ ਵਾਲੇ ਬਿਊਰੋ): ਜਸਟਿਸ ਸੂਰਿਆ ਕਾਂਤ ਨੂੰ ਬੁੱਧਵਾਰ ਨੂੰ ਚੀਫ ਜਸਟਿਸ ਹਿਮਾਚਲ ਪ੍ਰਦੇਸ਼ ਹਾਈ ਕੋਰਟ 'ਚ ਨਿਯੁਕਤ ਕੀਤਾ ਗਿਆ ਹੈ। ਸੰਵਿਧਾਨ ਦੀ ਧਾਰਾ 217 ਦੇ ਤਹਿਤ ਰਾਸ਼ਟਰਪਤੀ ਦੁਆਰਾ ਕਾਂਤ ਨੂੰ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ।