• Home
  • ਟਕਸਾਲੀਆਂ ਦਾ ਵੱਡਾ ਧਮਾਕਾ -: ਬੱਬੀ ਬਾਦਲ ਨੂੰ ਕੀਤਾ ਸ਼ਾਮਿਲ-ਯੂਥ ਦਲ ਦਾ ਪ੍ਰਧਾਨ ਬਣਾਇਆ

ਟਕਸਾਲੀਆਂ ਦਾ ਵੱਡਾ ਧਮਾਕਾ -: ਬੱਬੀ ਬਾਦਲ ਨੂੰ ਕੀਤਾ ਸ਼ਾਮਿਲ-ਯੂਥ ਦਲ ਦਾ ਪ੍ਰਧਾਨ ਬਣਾਇਆ

ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੇਵਾ ਸਿੰਘ ਸੇਖਵਾਂ ਦੀ ਅਗਵਾਈ ਵਿੱਚ ਪ੍ਰੈੱਸ ਕਾਨਫ਼ਰੰਸ ਅੱਜ ਪ੍ਰੈੱਸ ਕਲੱਬ ਵਿੱਚ ਸ਼ੁਰੂ ਹੋ ਰਹੀ ਹੈ ,ਜਿਸ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਵਿੱਚੋਂ ਸ਼ਿੰਗਾਰੇ ਹੋਏ ਨੌਜਵਾਨ ਨੇਤਾ ਬੱਬੀ ਬਾਦਲ ਨੇ ਟਕਸਾਲੀ ਅਕਾਲੀ ਦਲ ਚ ਸ਼ਾਮਿਲ ਹੋਣ ਦਾ ਐਲਾਨ ਕਰਨਾ ਹੈ ;। ਇਸ ਮੌਕੇ ਪ੍ਰੈਸ ਕਾਨਫਰੰਸ ਚ ਡਾ ਰਤਨ ਸਿੰਘ ਅਜਨਾਲਾ, ਬੀਰ ਦਵਿੰਦਰ ਸਿੰਘ ,ਕਰਨੈਲ ਸਿੰਘ ਪੀਰ ਮੁਹੰਮਦ ,ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਤੇ ਉਜਾਗਰ ਸਿੰਘ ਵਡਾਲੀ ਵੀ ਸ਼ਾਮਲ ਹਨ ।