• Home
  • ਚੋਣ ਅਮਲੇ ਨੂੰ ਟੋਲ ਪਲਾਜ਼ਿਆਂ ਤੋਂ ਮਿਲੇਗੀ ਛੂਟ :-ਪੜ੍ਹੋ ਪੱਤਰ

ਚੋਣ ਅਮਲੇ ਨੂੰ ਟੋਲ ਪਲਾਜ਼ਿਆਂ ਤੋਂ ਮਿਲੇਗੀ ਛੂਟ :-ਪੜ੍ਹੋ ਪੱਤਰ

ਚੰਡੀਗੜ੍ਹ :- ਲੋਕ ਸਭਾ ਚੋਣਾਂ ਦੌਰਾਨ ਚੋਣ ਡਿਊਟੀ ਦੇ ਰਹੇ ਸਰਕਾਰੀ ਅਮਲੇ ਨੂੰ ਟੋਲ ਟੈਕਸ ਤੋਂ ਛੋਟ ਮਿਲੇਗੀ । ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਸਹਾਇਕ ਚੋਣ ਅਧਿਕਾਰੀ / ਐਸਡੀਐਮ ਅਹਿਮਦਗੜ੍ਹ ਵੱਲੋਂ ਲਿਖੇ ਗਏ ਪੱਤਰ ਚ ਲੁਧਿਆਣਾ- ਸੰਗਰੂਰ ਹਾਈਵੇ ਟੋਲ ਪਲਾਜ਼ਾ, ਲੱਡਾ ਕੋਠੀ ਤੇ ਲਹਿਰਾ ਤੋਂ ਇਲਾਵਾ ਇੰਚਾਰਜ ਸੁਪਰੀਮ ਟੋਲ ਪਲਾਜ਼ਾ ਮਾਹੋਰਾਣਾ ਤੇ ਕਲਿਆਣ ਆਦਿ ਨੂੰ ਕਿਹਾ ਗਿਆ ਹੈ ਕਿ ਉਹ ਚੋਣ ਅਮਲੇ ਨਾਲ ਜੁੜੇ ਕਰਮਚਾਰੀਆਂ ਨੂੰ ਛੋਟ ਦੇਣ । ਪੜ੍ਹੋ ਪੱਤਰ ਦੀ ਕਾਪੀ :-