• Home
  • ਕੈਪਟਨ ਨੇ ਥੋਕ ਚ “ਥਾਣੇਦਾਰ” ਬਣਾਏ :-6302 ਪੁਲਸ ਜਵਾਨਾਂ ਨੂੰ ਦਿੱਤਾ “ਥਾਣੇਦਾਰੀ” ਦਾ ਲੋਕਲ ਰੈਂਕ :- ਪੜ੍ਹੋ ਸੂਚੀ

ਕੈਪਟਨ ਨੇ ਥੋਕ ਚ “ਥਾਣੇਦਾਰ” ਬਣਾਏ :-6302 ਪੁਲਸ ਜਵਾਨਾਂ ਨੂੰ ਦਿੱਤਾ “ਥਾਣੇਦਾਰੀ” ਦਾ ਲੋਕਲ ਰੈਂਕ :- ਪੜ੍ਹੋ ਸੂਚੀ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੇ ਅੱਜ ਪੰਜਾਬ ਪੁਲਸ ਦੇ 23 -11-1989 ਤੋਂ ਪਹਿਲਾਂ ਭਰਤੀ ਹੋਏ ਪੁਲਸ ਦੇ ਜਵਾਨਾਂ ਨੂੰ ਥਾਣੇਦਾਰ ਬਣਾਉਣ ਦਾ ਅਹਿਮ ਐਲਾਨ ਕੀਤਾ ਹੈ । ਪੁਲਸ ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ" ਲੋਕਲ ਰੈਂਕ" ਦੇ ਕੇ 6302 ਜਵਾਨਾਂ ਨੂੰ ਥਾਣੇਦਾਰ ਬਣਾਇਆ ਗਿਆ ਹੈ ।

ਪੂਰੀ ਸੂਚੀ ਹੇਠਾਂ ਪੜ੍ਹੋ :-ਪੀ ਡੀ ਐੱਫ ਫਾਇਲ

(ਸਾਨੂੰ ਖੇਦ ਹੈ ,ਸੂਚੀ ਵੱਡੀ ਹੋਣ ਕਾਰਨ ,ਇਸ ਨੂੰ ਕੰਪਿਊਟਰ ਤੇ ਦੇਖਿਆ ਜਾ ਸਕਦਾ ਹੈ ।)