• Home
  • ਪਟਿਆਲਾ ਰੈਲੀ ਦੀ ਕਮਾਂਡ ਮਜੀਠੀਆ ਨੇ ਸੰਭਾਲੀ -ਡਿਊਟੀਆਂ ਲਗਾਈਆਂ

ਪਟਿਆਲਾ ਰੈਲੀ ਦੀ ਕਮਾਂਡ ਮਜੀਠੀਆ ਨੇ ਸੰਭਾਲੀ -ਡਿਊਟੀਆਂ ਲਗਾਈਆਂ

ਪਟਿਆਲਾ (ਖ਼ਬਰ ਵਾਲੇ ਬਿਊਰੋ )- 7ਅਕਤੂਬਰ ਨੂੰ ਪਟਿਆਲਾ ਵਿਖੇ ਕਰਵਾਈ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਵਿਰੁੱਧ ਜਬਰ ਵਿਰੁੱਧ ਦੀ ਰੈਲੀ ਦੀ ਕਮਾਂਡ ਬਿਕਰਮ ਸਿੰਘ ਮਜੀਠੀਆ ਨੇ ਸੰਭਾਲ ਲਈ ਹੈ ।

ਅੱਜ ਬਿਕਰਮ ਸਿੰਘ ਮਜੀਠੀਆ ਦੇ ਪੰਜਾਬ ਦੇ ਕੋਨੇ ਕੋਨੇ ਚੋਂ ਬੁਲਾਏ ਯੂਥ ਆਗੂਆਂ ਦੀ ਰੈਲੀ ਸਬੰਧੀ ਤਿਆਰੀ ਮੀਟਿੰਗ ਕਰਨ ਉਪਰੰਤ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ । ਅੱਜ ਦੀ ਮੀਟਿੰਗ ਮੁੱਖ ਤੌਰ ਤੇ ਨਾਭਾ ਦੇ ਵਿਧਾਇਕ ਕਬੀਰ ਦਾਸ ,ਵਿਧਾਇਕ ਚੰਦੂਮਾਜਰਾ ,ਰਾਜੂ ਖੰਨਾ ,ਪਰਮਿੰਦਰ ਸਿੰਘ  ਬਰਾੜ ,ਨੋਨੀ ਮਾਨ 'ਬੰਟੀ ਰੁਮਾਣਾ ,ਰੋਜ਼ੀ ਬਰਕੰਦੀ ,ਹਰਪਾਲ ਜੁਨੇਜਾ ,ਚਰਨਜੀਤ ਸਿੰਘ ਬਰਾੜ ਆਦਿ ਆਗੂ ਹਾਜ਼ਰ ਸਨ ।