• Home
  • ਕਰਨਾਟਕ ‘ਚ ਭਾਜਪਾ ਨੂੰ ਝਟਕਾ-ਬੇਲਾਰੀ ਲੋਕ ਸਭਾ ਸੀਟ ਕਾਂਗਰਸ ਨੇ ਜਿੱਤੀ

ਕਰਨਾਟਕ ‘ਚ ਭਾਜਪਾ ਨੂੰ ਝਟਕਾ-ਬੇਲਾਰੀ ਲੋਕ ਸਭਾ ਸੀਟ ਕਾਂਗਰਸ ਨੇ ਜਿੱਤੀ

ਬੰਗਲੌਰੂ : 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਹੋ ਰਹੀਆਂ ਚੋਣਾਂ ਵਿੱਚ ਭਾਜਪਾ ਨੂੰ ਵੱਡੇ ਵੱਡੇ ਝਟਕੇ ਮਿਲ ਰਹੇ ਹਨ। ਕਰਨਾਟਕ ਵਿੱਚ ਤਿੰਨ ਲੋਕ ਸਭਾ ਤੇ ਦੋ ਵਿਧਾਨ ਸਭਾ ਸੀਟਾਂ ਲਈ ਚੋਣਾਂ ਹੋਈਆਂ ਸਨ ਜਿਨਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨਾਂ ਵਿੱਚੋਂ ਬੇਲਾਰੀ ਲੋਕ ਸਭਾ ਸੀਟ ਕਾਂਗਰਸ ਦੇ ਬੀ ਐਸ ਉਗਰੱਪਾ ਨੇ ਜਿੱਤ ਲਈ ਹੈ ਤੇ ਬਾਕੀ ਚਾਰ ਸੀਟਾਂ 'ਤੇ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਭਾਜਪਾ ਅਜੇ ਕੇਵਲ ਇੱਕ ਸੀਟ 'ਤੇ ਅੱਗੇ ਹੈ।