• Home
  • ਬਿਸ਼ਪ ਫਰੈਂਕੋ ਨੂੰ ਕੀਤਾ ਅਹੁਦੇ ਤੋਂ ਲਾਂਭੇ

ਬਿਸ਼ਪ ਫਰੈਂਕੋ ਨੂੰ ਕੀਤਾ ਅਹੁਦੇ ਤੋਂ ਲਾਂਭੇ

ਤਿਰੂਵਨੰਤਪੁਰਮ, (ਖ਼ਬਰ ਵਾਲੇ ਬਿਊਰੋ): ਵੈਟੀਕਨ ਨੇ ਜ਼ਬਰ ਜਨਾਹ ਮਾਮਲੇ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਲੰਧਰ ਡਾਇਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਉਨਾਂ ਦੇ ਅਹੁਦੇ ਤੋਂ ਮੁਕਤ ਕਰ ਦਿਤਾ ਹੈ। ।