• Home
  • CBSE 10ਵੀ ਦੇ ਨਤੀਜੇ ਦਾ ਐਲਾਨ , ਕੁੜੀਆਂ ਨੇ ਫਿਰ ਬਾਜ਼ੀ ਮਾਰੀ

CBSE 10ਵੀ ਦੇ ਨਤੀਜੇ ਦਾ ਐਲਾਨ , ਕੁੜੀਆਂ ਨੇ ਫਿਰ ਬਾਜ਼ੀ ਮਾਰੀ

ਨਵੀਂ ਦਿੱਲੀ 29 ਮਈ (ਖ਼ਬਰ ਵਾਲੇ ਬਿਊਰੋ )
CBSE ਬੋਰਡ ਵੱਲੋਂ ਅੱਜ ਦਸਵੀਂ ਦਾ ਨਤੀਜਾ ਐਲਾਨਿਆ ਗਿਆ, ਜਿਸ ਤਿਰੂਵਨੰਤਪੁਰਮ ਦੇ ਵਿਦਿਆਰਥੀ ਨੇ 99.60 ਪ੍ਰਤੀਸਤ ਅੰਕ ਪ੍ਰਾਪਤ ਕਰਕੇ ਪਹਿਲੇ ਸਥਾਨ ਤੇ ਰਿਹਾ ਜਦਕਿ ਚੇਨਈ ਦੇ ਵਿਦਿਆਰਥੀਅ ਨੇ 97.37ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਅਤੇ 91.86 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਅਜਮੇਰ ਦੇ ਵਿਦਿਆਰਥੀਆਂ ਨਨੇ ਹਾਸਲ ਕੀਤਾ ।
ਸੀ ਬੀ ਐੱਸ ਈ ਦੀ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ ਇਸ ਵਾਰ 88.70 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ । ਜਿਨ੍ਹਾਂ ਚ 88.67ਪ੍ਰਤੀਸ਼ਤ ਲੜਕੀਆਂ 85.32 ਪ੍ਰਤੀਸ਼ਤ ਲੜਕੇ ਪਾਸ ਹੋਏ ਹਨ ।
ਐਲਾਨੇ ਗਏ ਨਤੀਜੇ ਦੇ ਮੁਤਾਬਕ ਪਰਾਖਰ ਮਿੱਤਲ, ਰਿਮਝਿਮ ਅਗਰਵਾਲ, ਨੰਦਨੀ ਗਰਗ ਅਤੇ ਸ੍ਰੀ ਲਕਸ਼ਮਜੀ ਨੇ 500 ਨੰਬਰਾਂ ਚੋਂ 499ਅੰਕ ਪ੍ਰਾਪਤ ਕਰਕੇ ਦੇਸ਼ ਭਰ ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ ਜਦ ਕਿ 7ਵਿਦਿਆਰਥੀਆਂ ਨੇ 499 ਅੰਕ ਪ੍ਰਾਪਤ ਕਰਕੇ ਸਾਂਝੇ ਰੂਪ ਚ ਦੂਜਾ ਸਥਾਨ ਅਤੇ ਤਿੰਨ ਵਿਦਿਆਰਥੀਆਂ ਨੇ 489 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ।