• Home
  • ਗਿਆਨੀ ਜ਼ੈਲ ਸਿੰਘ ਦੇ ਦੋਹਤ ਜਵਾਈ ਸਾਬਕਾ ਆਈ ਏ ਐਸ ਅਫ਼ਸਰ ਭਾਜਪਾ ਚ ਸ਼ਾਮਿਲ

ਗਿਆਨੀ ਜ਼ੈਲ ਸਿੰਘ ਦੇ ਦੋਹਤ ਜਵਾਈ ਸਾਬਕਾ ਆਈ ਏ ਐਸ ਅਫ਼ਸਰ ਭਾਜਪਾ ਚ ਸ਼ਾਮਿਲ

ਨਵੀਂ ਦਿੱਲੀ :- ਕਾਂਗਰਸ ਦੇ ਮਰਹੂਮ ਆਗੂ ਅਤੇ ਭਾਰਤ ਦੇ ਰਾਸ਼ਟਰਪਤੀ ਰਹਿ ਚੁਕੇ ਗਿਆਨੀ ਜ਼ੈਲ ਸਿੰਘ ਦਾ ਦੋਹਤ ਜਵਾਈ ਸਾਬਕਾ ਆਈ ਏ ਐਸ ਅਫ਼ਸਰ ਐਸ ਐਸ ਚੰਨੀ ਅੱਜ ਰਸਮੀ ਤੌਰ ਤੇ ਭਾਰਤੀ ਜਨਤਾ ਪਾਰਟੀ ਚ ਸ਼ਾਮਿਲ ਹੋ ਗਿਆ ਹੈ । ਸ੍ਰੀ ਚੰਨੀ ਨੂੰ ਪਾਰਟੀ ਚ ਮੈਂਬਰਸ਼ਿਪ ਦੇਣ ਸਮੇਂ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਨੇਤਾ ਅਵਿਨਾਸ਼ ਖੰਨਾ ਨੇ ਜੀ ਆਇਆ ਆਖਿਆ ।
ਦੱਸਣਯੋਗ ਹੈ ਕਿ ਪਹਿਲਾਂ ਸ੍ਰੀ ਚੰਨੀ ਦੇ ਅਕਾਲੀ ਦਲ ਚ ਸ਼ਾਮਿਲ ਹੋਣ ਦੇ ਚਰਚੇ ਸਨ ।