• Home
  • ਪੱਤਰਕਾਰਾਂ ਨੇ ਪੁਲਿਸ ਦੀ ਪ੍ਰੈੱਸ ਕੌਂਸਲ ਨੂੰ ਕੀਤੀ ਸ਼ਿਕਾਇਤ ! 26 ਨੂੰ ਹੋਵੇਗੀ ਸੁਣਵਾਈ

ਪੱਤਰਕਾਰਾਂ ਨੇ ਪੁਲਿਸ ਦੀ ਪ੍ਰੈੱਸ ਕੌਂਸਲ ਨੂੰ ਕੀਤੀ ਸ਼ਿਕਾਇਤ ! 26 ਨੂੰ ਹੋਵੇਗੀ ਸੁਣਵਾਈ

ਚੰਡੀਗੜ੍ਹ, (ਖ਼ਬਰ ਵਾਲੇ ਬਿਊਰੋ)
ਪੰਜਾਬ ਪੁਲਿਸ ਦੀ ਸ਼ਿਕਾਇਤ ਪ੍ਰੈਸ ਕਾਉਂਸਿਲ ਆਫ ਇੰਡੀਆ ਨੂੰ ਹੋ ਗਈ ਹੈ।
ਕਾਉਂਸਿਲ ਦੇ ਮੈਂਬਰ ਬਲਵਿੰਦਰ ਜੰਮੂ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਹੋ ਰਹੇ ਐਂਟਰੀ ਨੂੰ ਲੈ ਕੇ ਦੁਰਵਿਵਹਾਰ ਖਿਲਾਫ ਸ਼ਿਕਾਇਤ ਕੀਤੀ ਹੈ।

ਪੰਜਾਬ ਪੁਲਿਸ ਦਾ ਉਹ ਪੱਤਰ ਵੀ ਸ਼ਿਕਾਇਤ ਚ ਲਗਾਇਆ ਗਿਆ ਹੈ, ਜਿਸ ਵਿੱਚ ਡੀਜੀਪੀ ਨੇ ਪਤਰਕਾਰਾਂ ਦੀ ਪੁਲਿਸ ਹੈੱਡਕੁਆਰਟਰ ਵਿਖੇ ਆਉਣ ਲਈ ਪਾਬੰਦੀ ਲਗਾਈ ਹੈ।

ਇਸ ਮਾਮਲੇ ਚ ਸੁਣਵਾਈ 26 ਸਤਬਰ ਨੂੰ ਹੋਵੇਗੀ।