• Home
  • ਦਰੋਣਾਚਾਰੀਆ ਪੁਰਸਕਾਰ : ਚਾਨੂੰ ਦੇ ਕੋਚ ਵਿਜਯ ਸ਼ਰਮਾ ਤੇ ਕ੍ਰਿਕਟ ਕੋਚ ਤਾਰਿਕ ਸਿਨਹਾ ਦੇ ਨਾਮ ਦੀ ਸਿਫ਼ਾਰਸ਼

ਦਰੋਣਾਚਾਰੀਆ ਪੁਰਸਕਾਰ : ਚਾਨੂੰ ਦੇ ਕੋਚ ਵਿਜਯ ਸ਼ਰਮਾ ਤੇ ਕ੍ਰਿਕਟ ਕੋਚ ਤਾਰਿਕ ਸਿਨਹਾ ਦੇ ਨਾਮ ਦੀ ਸਿਫ਼ਾਰਸ਼

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ): ਵਰਲਡ ਵੇਟਲਿਫ਼ਟਰ ਚੈਂਪੀਅਨ ਮੀਰਾਬਾਈ ਚਾਨੂੰ ਦੇ ਕੋਚ ਵਿਜਯ ਸ਼ਰਮਾ ਅਤੇ ਨਾਮਵਰ ਕ੍ਰਿਕਟ ਕੋਚ ਤਾਰਿਕ ਸਿਨਹਾ ਨੂੰ ਦਰੋਣਾਚਾਰੀਆ ਪੁਰਸਕਾਰ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਜਸਟਿਸ ਮੁਕਲ ਮੁਦਕਲ ਦੀ ਅਗਵਾਈ 'ਚ ਬਣੀ ਚੋਣ ਕਮੇਟੀ ਨੇ ਉਕਤ ਤੋਂ ਇਲਾਵਾ ਮੁੱਕੇਬਾਜ਼ ਕੋਚ ਸੀ ਏ ਕਟੱਪਾ, ਟੇਬਲ ਟੈਨਿਸ ਕੋਚ ਸ੍ਰੀਨਿਵਾਸ ਰਾਉ, ਹਾਕੀ ਕੋਚ ਭਰਤ ਛੇਤਰੀ, ਤੀਰਅੰਦਾਜ਼ੀ ਕੋਚ ਸਤਿਆਦੇਵ ਪ੍ਰਸ਼ਾਦ, ਕੁਸ਼ਤੀ ਕੋਚ ਦਾਦੂ ਚੌਗਲੇ ਦੇ ਨਾਮ ਦੀ ਸਿਫ਼ਾਰਸ ਕੀਤੀ ਹੈ।