• Home
  • ਇਗਨੂ ਨੇ ਕੀਤੇ ਰੋਲ ਨੰਬਰ ਜਾਰੀ-ਉਮੀਦਵਾਰ ਡਾਊਨ ਲੋਡ ਕਰਨ

ਇਗਨੂ ਨੇ ਕੀਤੇ ਰੋਲ ਨੰਬਰ ਜਾਰੀ-ਉਮੀਦਵਾਰ ਡਾਊਨ ਲੋਡ ਕਰਨ

ਨਵੀਂ ਦਿੱਲੀ : ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨੇ ਆਪਣੀਆਂ 2018 'ਚ ਹੋਣ ਵਾਲੀਆਂ ਪ੍ਰੀਖਿਆਵਾਂ ਲਈ ਰੋਲ ਨੰਬਰ ਜਾਰੀ ਕਰਦਿਆਂ ਇਸ ਦੇ ਨਾਲ ਪ੍ਰਵੇਸ਼ ਕਾਰਡ ਵੀ ਵੈਬਸਾਈਟ 'ਤੇ ਪਾ ਦਿੱਤੇ ਹਨ। ਜਿਨਾਂ ਉਮੀਦਵਾਰਾਂ ਨੇ ਪ੍ਰੀਖਿਆ ਲਈ ਅਪਲਾਈ ਕੀਤਾ ਹੋਇਆ ਹੈ ਉਹ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਰੋਲ ਨੰਬਰ ਡਾਊਨ ਲੋਡ ਕਰ ਸਕਦੇ ਹਨ। ਇਹ ਪ੍ਰੀਖਿਆਵਾਂ 1 ਦਸੰਬਰ ਤੋਂ ਸੁਰੂ ਹੋ ਕੇ 31 ਦਸੰਬਰ ਤਕ ਚੱਲਣਗੀਆਂ।