• Home
  • ਫ਼ਤਿਹਗੜ ਸਾਹਿਬ ਵਿਖੇ 28 ਦਸੰਬਰ ਨੂੰ ਛੁੱਟੀ

ਫ਼ਤਿਹਗੜ ਸਾਹਿਬ ਵਿਖੇ 28 ਦਸੰਬਰ ਨੂੰ ਛੁੱਟੀ

ਚੰਡੀਗੜ: ਜ਼ਿਲਾ ਫਤਿਹਗੜ ਸਾਹਿਬ ਲਈ 28 ਦਸੰਬਰ, 2018 ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ ਹੈ।
ਉਨਾਂ ਦੱਸਿਆ ਕਿ ਸ਼ਹੀਦੀ ਸਭਾ ਦੇ ਮੌਕੇ ਨਗਰ ਕੀਰਤਨ ਸਜਾਏ ਜਾਣਗੇ ਜਿਸ ਕਾਰਨ 28 ਦਸੰਬਰ ਨੂੰ ਫਤਹਿਗੜ ਸਾਹਿਬ  ਜ਼ਿਲੇ ਦੇ ਸਾਰੇ ਸਰਕਾਰੀ ਦਫਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਵਿਦਿਅਕ ਸੰਸਥਾਨਾਂ ਵਿੱਚ ਛੁੱਟੀ ਰਹੇਗੀ।