• Home
  • ਬਗਾਵਤੀ ਅਧਿਆਪਕਾਂ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ :-ਸੇਵਾਵਾਂ ਖ਼ਤਮ ਕਰਨ ਦਾ ਦਿੱਤਾ ਅਖ਼ਬਾਰਾਂ ਚ ਨੋਟਿਸ

ਬਗਾਵਤੀ ਅਧਿਆਪਕਾਂ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ :-ਸੇਵਾਵਾਂ ਖ਼ਤਮ ਕਰਨ ਦਾ ਦਿੱਤਾ ਅਖ਼ਬਾਰਾਂ ਚ ਨੋਟਿਸ

ਚੰਡੀਗੜ੍ਹ :-ਸਰਬ ਸਿੱਖਿਆ ਅਭਿਆਨ ਦੇ ਅਧਿਆਪਕਾਂ ਵੱਲੋਂ ਰੈਗੂਲਰ ਕਰਨ ਉਪਰੰਤ ਸਰਕਾਰ ਵੱਲੋਂ ਤਨਖਾਹ ਕਟੌਤੀ ਦੇ ਫ਼ੈਸਲੇ ਵਿਰੁੱਧ ਪਟਿਆਲਾ ਵਿਖੇ ਸੰਘਰਸ਼ ਦੀ ਅਗਵਾਈ ਕਰ ਰਹੇ ਯੂਨੀਅਨ ਆਗੂਆਂ ਦੇ ਲਗਾਤਾਰ ਸਿੱਖਿਅ ਵਿਭਾਗ ਵੱਲੋਂ ਤਬਾਦਲੇ ਅਤੇ ਮੁਅੱਤਲੀ ਦਾ ਕੁਹਾੜਾ ਚੱਲ ਰਿਹਾ ਹੈ ।

ਪਰ ਕਈ ਯੂਨੀਅਨ ਆਗੂਆਂ ਨੂੰ ਸਰਕਾਰ ਨੇ ਬਾਹਰਲਾ ਰਸਤਾ ਅਤੇ ਦਾ ਫ਼ੈਸਲਾ ਕਰ ਲਿਆ ਹੈ । ਸਰਵ ਸਿੱਖਿਆ ਅਭਿਆਨ ਦੇ ਅਧਿਕਾਰੀਆਂ ਵੱਲੋਂ ਵੀ  ਜਿਹੜੇ ਸਰਬ ਸਿੱਖਿਆ ਅਭਿਆਨ ਚ ਬਗ਼ਾਵਤ ਦੀ ਅਧਿਆਪਕ ਹਨ , ਨੂੰ ਕਾਰਨ ਦਸੋ ਨੋਟਿਸ ਕੱਢੇ ਗਏ ਸੀ ,ਸੰਘਰਸ਼ ਤੋਂ ਪਿੱਛੇ ਨਾ ਹਟਣ ਕਾਰਨ ਹੁਣ ਵਿਭਾਗ ਨੇ ਅਖ਼ਬਾਰਾਂ ਵਿੱਚ ਨੋਟਿਸ ਜਾਰੀ ਕਰਕੇ ਸੇਵਾਵਾਂ ਖ਼ਤਮ ਕਰਨ ਦਾ ਰਸਤਾ ਅਪਣਾ ਲਿਆ ਹੈਂ ।