• Home
  • ਕੈਬਨਿਟ ਸਬ ਕਮੇਟੀ ਨੇ ਮੁਲਾਜ਼ਮਾਂ ਨੂੰ ਮੰਗਾਂ ਪ੍ਰਤੀ ਦਿੱਤਾ 27 ਫਰਵਰੀ ਤੱਕ ਦਾ ਸਮਾਂ ! ਪੜ੍ਹੋ :- ਕਾਰਵਾਈ ਏਜੰਡੇ ਦੀ ਕਾਪੀ

ਕੈਬਨਿਟ ਸਬ ਕਮੇਟੀ ਨੇ ਮੁਲਾਜ਼ਮਾਂ ਨੂੰ ਮੰਗਾਂ ਪ੍ਰਤੀ ਦਿੱਤਾ 27 ਫਰਵਰੀ ਤੱਕ ਦਾ ਸਮਾਂ ! ਪੜ੍ਹੋ :- ਕਾਰਵਾਈ ਏਜੰਡੇ ਦੀ ਕਾਪੀ

ਚੰਡੀਗੜ੍ਹ : -ਪੰਜਾਬ ਸਰਕਾਰ ਵੱਲ ਰਹਿੰਦੇ ਡੀ ਏ ,ਏਰੀਅਰ ਦੇ ਬਕਾਏ ,ਛੇਵਾਂ ਤਨਖਾਹ ਕਮਿਸ਼ਨ ,ਪੁਰਾਣੀ ਪੈਨਸ਼ਨ ਬਹਾਲੀ ਅਤੇ ਹੋਰ ਹੱਕੀ ਮੰਗਾਂ ਲਈ ਸੰਘਰਸ਼ ਦੇ ਰਾਹ ਤੁਰੇ  ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਪੰਜਾਬ ਸਰਕਾਰ ਦੀ  ਕੈਬਨਿਟ ਸਬ ਕਮੇਟੀ ਨੇ 27 ਫਰਵਰੀ ਤੱਕ ਕੋਈ ਫੈਸਲਾ ਲੈਣ ਦਾ ਭਰੋਸਾ ਦਿੱਤਾ ਹੈ ਇਸ ਮੀਟਿੰਗ ਬਾਰੇ ਸਰਕਾਰ ਦੀ ਕਾਰਵਾਈ ਹੇਠਾਂ ਪੜ੍ਹੋ ;-