• Home
  • ਚੰਡੀਗੜ ‘ਚ ਸਾਈਡ ਸ਼ੀਸ਼ਾ ਬੰਦ ਕਰਨ ‘ਤੇ ਲੱਗੇਗਾ ਜੁਰਮਾਨਾ

ਚੰਡੀਗੜ ‘ਚ ਸਾਈਡ ਸ਼ੀਸ਼ਾ ਬੰਦ ਕਰਨ ‘ਤੇ ਲੱਗੇਗਾ ਜੁਰਮਾਨਾ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਜੇਕਰ ਤੁਸੀਂ ਚੰਡੀਗੜ 'ਚ ਰਹਿੰਦੇ ਹੋ ਤੇ ਤੁਹਾਨੂੰ ਆਪਣੀ ਗੱਡੀ ਚਲਾਉਣ ਵੇਲੇ ਸਾਈਡ ਸ਼ੀਸ਼ਾ ਵਰਤਣ ਦੀ ਆਦਤ ਨਹੀਂ ਤਾਂ ਇਹ ਆਦਤ ਪਾ ਲਉ ਤੇ ਕਦੇ ਵੀ ਇਸ ਨੂੰ ਬੰਦ ਕਰ ਕੇ ਗੱਡੀ ਨਾ ਚਲਾਉ ਕਿਉਂਕਿ ਚੰਡੀਗੜ ਪ੍ਰਸ਼ਾਸਨ ਦੀ ਇਕ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਸ਼ਖ਼ਸ ਸਾਈਡ ਸ਼ੀਸ਼ੇ ਨੂੰ ਬੰਦ ਕਰ ਕੇ ਗੱਡੀ ਚਲਾਵੇਗਾ ਉਸ ਨੂੰ 300 ਰੁਪਏ ਦਾ ਜੁਰਮਾਨਾ ਭੁਗਤਣਾ ਪਵੇਗਾ।
ਦਸ ਦਈਏ ਕਿ ਇਹ ਨਿਯਮ ਬਾਹਰੋਂ ਆਉਣ ਵਾਲਿਆਂ 'ਤੇ ਵੀ ਲਾਗੂ ਹੋਣਗੇ।