• Home
  • ਪੰਜਾਬ ਚ ਪੈਟਰੋਲ/ ਡੀਜ਼ਲ ਦੇ ਰੇਟ ਘਟਾਉਣ ਦਾ ਫ਼ੈਸਲਾ ਲਟਕਿਆ -ਹੁਣ ਅਗਲੇ ਸੋਮਵਾਰ ਹੋਵੇਗੀ ਮੀਟਿੰਗ

ਪੰਜਾਬ ਚ ਪੈਟਰੋਲ/ ਡੀਜ਼ਲ ਦੇ ਰੇਟ ਘਟਾਉਣ ਦਾ ਫ਼ੈਸਲਾ ਲਟਕਿਆ -ਹੁਣ ਅਗਲੇ ਸੋਮਵਾਰ ਹੋਵੇਗੀ ਮੀਟਿੰਗ

ਚੰਡੀਗੜ੍ਹ, (ਖਬਰ ਵਾਲੇ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਰਿਹਾਇਸ਼ ਤੇ ਹੋਈ ਮੀਟਿੰਗ ਚ ਪੈਟਰੋਲ ਅਤੇ ਡੀਜ਼ਲ ਰੇਟ ਘਟਾਉਣ ਲਈ ਗੱਲਬਾਤ ਕੀਤੀ ਕੀਤੀ ਗਈ। ਇਹ ਮੀਟਿੰਗ ਹੁਣ ਅਗਲੇ ਸੋਮਵਾਰ ਤੇ ਪਾ ਦਿੱਤੀ ਹੈ ,ਜਿਸ ਵਿੱਚ ਤੇਲ ਦੀਆਂ ਕੀਮਤਾਂ ਬਾਰੇ ਆਖਰੀ ਫੈਸਲਾ ਲਿਆ ਜਾਵੇਗਾ ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੂਬੇ ਦੀ ਆਰਥਿਕਤਾ ਸਥਿਤੀ ਦੇ ਅੰਕੜੇ ਵੀ ਰੱਖੇ ,ਜਿਸ ਕਾਰਨ ਅੱਜ ਤੇਲ ਦੇ ਰੇਟ ਘਟਾਉਣ ਦਾ ਫ਼ੈਸਲਾ ਨਹੀਂ ਹੋ ਸਕਿਆ ।