• Home
  • ਓਰੀਐਂਟਲ ਬੈਂਕ ਚ ਹਥਿਆਰਬੰਦ ਲੁਟੇਰਿਆਂ ਨੇ 7 ਲੱਖ ਲੁੱਟੇ

ਓਰੀਐਂਟਲ ਬੈਂਕ ਚ ਹਥਿਆਰਬੰਦ ਲੁਟੇਰਿਆਂ ਨੇ 7 ਲੱਖ ਲੁੱਟੇ

ਪਟਿਆਲਾ :- ਅੱਜ ਬਾਅਦ ਦੁਪਹਿਰ ਸਮਾਣਾ ਦੀ ਪੇਂਡੂ ਖੇਤਰ ਓਰੀਐਂਟਲ ਬੈਂਕ ਆਫ਼ ਕਾਮਰਸ ਦੀ ਸ਼ਾਖਾ ਪਿੰਡ ਥਾਣਾ ਵਿਖੇ ਹਥਿਆਰਬੰਦ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਸੱਤ ਲੱਖ ਦੇ ਕਰੀਬ ਨਕਦੀ ਲੁੱਟ ਲਈ । ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਕਰਨ ਚ ਰੁਝੀ ਹੋਈ ਹੈ ।