• Home
  • ਪੂਜਾ ਮਹਾਜਨ ਨੇ ਹੁਣ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿਰੁਧ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ

ਪੂਜਾ ਮਹਾਜਨ ਨੇ ਹੁਣ ‘ਐਕਸੀਡੈਂਟਲ ਪ੍ਰਾਈਮ ਮਨਿਸਟਰ’ ਵਿਰੁਧ ਸੁਪਰੀਮ ਕੋਰਟ ‘ਚ ਪਟੀਸ਼ਨ ਪਾਈ

ਨਵੀਂ ਦਿੱਲੀ : ਵਕੀਲ ਪੂਜਾ ਮਹਾਜਨ ਨੇ ਹੁਣ ਫਿਲਮ 'ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਰੁਧ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਹੈ ਤੇ ਪਟੀਸ਼ਨ 'ਚ ਫਿਲਮ ਦੇ ਪ੍ਰੋਮੋ ਅਤੇ ਫਿਲਮ 'ਤੇ ਰੋਕ ਦੀ ਮੰਗ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੂਜਾ ਮਹਾਜਨ ਨੇ ਦਿੱਲੀ ਹਾਈਕੋਰਟ 'ਚ ਵੀ ਪਟੀਸ਼ਨ ਪਾਈ ਸੀ ਤੇ ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਸੀ।