• Home
  • ਝੰਜੇੜੀ ਕਾਲਜ ‘ਚ ਸਾਲਾਨਾ ਖੇਡਾਂ ਦਾ ਆਯੋਜਨ, ਸ਼ਿਖਾ ਤੇ ਸਾਹਿਲ ਠਾਕੁਰ ਬਣੇ ਬੈੱਸਟ ਐਥਲੀਟ – ਖਲੀ ਨੇ ਵਿਦਿਆਰਥੀਆਂ ਨਾਲ ਜ਼ਿੰਦਗੀ ਦੇ ਗੁਰ ਕੀਤੇ ਸਾਂਝੇ

ਝੰਜੇੜੀ ਕਾਲਜ ‘ਚ ਸਾਲਾਨਾ ਖੇਡਾਂ ਦਾ ਆਯੋਜਨ, ਸ਼ਿਖਾ ਤੇ ਸਾਹਿਲ ਠਾਕੁਰ ਬਣੇ ਬੈੱਸਟ ਐਥਲੀਟ – ਖਲੀ ਨੇ ਵਿਦਿਆਰਥੀਆਂ ਨਾਲ ਜ਼ਿੰਦਗੀ ਦੇ ਗੁਰ ਕੀਤੇ ਸਾਂਝੇ

ਮੋਹਾਲੀ, :ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕਾਲਜ ਵਿਚ ਪੰਜਵੀਆਂ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ।  ਿਨ੍ਹਾਂ ਸਾਲਾਨਾ ਖੇਡਾਂ ਉਦਘਾਟਨ ਵਿਸ਼ਵ ਦੇ ਮਸ਼ਹੂਰ ਰੈਸਲਰ ਦਾ ਗ੍ਰੇਟ ਖਲੀ ਵਜੋਂ ਜਾਣੇ ਜਾਂਦੇ ਦਲੀਪ ਸਿੰਘ ਵੱਲੋਂ ਕੀਤਾ ਗਿਆ। ਦਾ ਗ੍ਰੇਟ ਖਲੀ ਦਲੀਪ ਸਿੰਘ ਨੇ ਆਸਮਾਨ 'ਚ ਰੰਗ-ਬਰੰਗੇ ਗੁਬਾਰੇ ਛੱਡਦੇ ਹੋ ੇ ਸਾਲਾਨਾ ਖੇਡ ਦਿਹਾੜੇ ਦੀ ਸ਼ੁਰੂਆਤ ਕੀਤੀ  । ਜਦ ਕਿ  ਿਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਵੱਲੋਂ ਕੀਤੀ ਗ ੀ।  ਿਸ ਮੌਕੇ ਤੇ ਜਿੱਥੇ ਕ੍ਰਿਕਟ,ਵਾਲੀਬਾਲ,ਬੈਡਮਿੰਟਨ,ਖੋ-ਖੋ,ਟੇਬਲ ਟੈਨਿਸ ਖੇਡਾਂ ਵਿਚ ਵਿਦਿਆਰਥੀਆਂ ਦਰਮਿਆਨ ਮੁਕਾਬਲੇ ਕਰਵਾ ੇ ਗ ੇ ਉੱਥੇ ਹੀ ਐਥਲੈਟਿਕ ਵਿਚ 100 ਮੀਟਰ ਦੌੜ,50 ਮੀਟਰ ਲੜਕੀਆਂ ਦੀ ਸਪੂਨ 'ਤੇ ਨਿੰਬੂ ਦੌੜ, ਤਿੰਨ ਲੱਤ ਦੌੜ,ਲਾਂਗ ਜੰਪ,ਹਾ ੀ ਜੰਪ ਅਤੇ ਸ਼ਾਟ ਪੁੱਟ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਵੱਧ ਚੜ ਕੇ ਹਿੱਸਾ ਲਿਆ। ਸਾਲਾਨਾ ਖੇਡ ਮੇਲੇ ਦੀ ਸ਼ੁਰੂਆਤ 'ਚ ਖਿਡਾਰੀਆਂ ਨੇ ਮਾਰਚ ਪਾਸਟ ਕੀਤਾ ਅਤੇ ਉਸ ਤੋਂ ਬਾਅਦ ਸਮੂਹ ਖਿਡਾਰੀਆਂ ਨੇ ਖੇਡ ਭਾਵਨਾ ਦੀ ਸਹੁੰ ਚੁੱਕੀ । ਪੂਰਾ ਦਿਨ ਸਮੂਹ ਵਿਭਾਗਾਂ ਦੇ ਖਿਡਾਰੀਆਂ ਨੇ ਹਰ  ੀਵੈਂਟ 'ਚ ਜੀ ਜਾਨ ਨਾਲ ਹਿੱਸਾ ਲਿਆ ਅਤੇ ਵਧੀਆਂ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। 

ਐਥਲੈਟਿਕ ਮੁਕਾਬਲਿਆਂ ਵਿਚ ਸਭ ਤੋਂ ਵਧੀਆਂ ਐਥਲੀਟ ਹੋਣ ਦਾ ਮਾਣ  ਸ਼ਿਖਾ ਤੇ ਸਾਹਿਲ ਠਾਕੁਰ ਨੂੰ  ਮਿਲਿਆ।  ਜਦ ਕਿ ਬੈੱਸਟ ਮਾਰਚ ਪਾਸਟ ਟ੍ਰਾ ਫੀ ਅਪਲਾ ੀਡ ਸਾ ਿੰਸ ਵਿਭਾਗ ਨੇ ਹਾਸਿਲ ਕੀਤੀ।  ਿਸ ਦੇ  ਿਲਾਵਾ ਐਮ ਬੀ  ੇ ਵਿਭਾਗ ਨੂੰ ਬੈੱਸਟ ਡਿਪਾਰਟਮੈਂਟ ਬਣਨ ਦਾ ਸਬੱਬ ਮਿਲਿਆ।
ਿਸ ਮੌਕੇ ਤੇ  ਵਿਸ਼ਵ ਪ੍ਰਸਿਧ ਰੈਸਲਰ ਗ੍ਰੇਟ ਖਲੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋ ੇ ਕਿਹਾ  ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਹਰ ਵਿਦਿਆਰਥੀ ਨੂੰ ਸਫਲ  ਿਨਸਾਨ ਬਣਨ ਲ ੀ ਪੜਾ ੀ ਦੇ ਨਾਲ ਨਾਲ ਖੇਡਾਂ ਨੂੰ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ । ਉਨ੍ਹਾਂ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਦੀ ਪ੍ਰੇਰਨਾ ਦਿੰਦੇ ਹੋ ੇ ਕਿਹਾ ਕਿ ਪੜਾ ੀ ਦੇ ਨਾਲ ਨਾਲ ਖੇਡਾਂ ਵਿਚ ਵੀ ਵਿਦਿਆਰਥੀ ਹਿੱਸਾ ਲੈ ਕੇ ਆਪਣੇ ਕਾਲਜ ਅਤੇ ਆਪਣੇ ਮਾਂ ਬਾਪ ਦਾ ਨਾਮ ਵਿਸ਼ਵ ਪੱਧਰ ਤੇ ਉੱਚਾ ਕਰ ਸਕਦੇ ਹਨ।  ਪ੍ਰੈਜ਼ੀਡੈਂਟ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾ ੀ ਦਿੰਦੇ ਹੋ ੇ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ 'ਚ ਹਰ ਮੁਕਾਮ ਤੇ ਜਿੱਥੇ ਮੁਸ਼ਕਲਾਂ ਦਾ  ਮੁਕਾਬਲਾ ਕਰਨ ਅਤੇ  ਉਸ ਮੁਕਾਬਲੇ 'ਚ ਜਿੱਤ ਹਾਸਲ ਕਰਨ ਲ ੀ ਸਖ਼ਤ ਮਿਹਨਤ ਕਰਨ ਦਾ  ਜਜ਼ਬਾ ਪੈਦਾ ਕਰਦੀਆਂ ਹਨ ਉੱਥੇ ਹੀ ਕਿਸੇ ਵੀ ਨਤੀਜੇ ਦੇ ਨਤੀਜੇ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹੋ ੇ ਦੁਬਾਰਾ ਹੋਰ ਜੋਸ਼  ਮੁਕਾਬਲਾ ਕਰਨ ਲ ੀ ਤਿਆਰ ਕਰਦੀਆਂ ਹਨ ਅਤੇ  ਿਸ ਲ ੀ ਵਿਦਿਆਰਥੀਆਂ ਨੂੰ ਸਿਰਫ਼ ਗੋਲਡ ਮੈਡਲ ਲ ੀ ਖੇਡਣ ਦੀ ਬਜਾ ੇ  ਖੇਡਾਂ 'ਚ ਹਿੱਸਾ ਲੈਣਾ ਦੀ ਪ੍ਰਵਿਰਤੀ ਅਪਣਾਉਣਾ ਜ਼ਿਆਦਾ ਜ਼ਰੂਰੀ ਹੈ ।
ਅੰਤ 'ਚ ਜੇਤੂ ਖਿਡਾਰੀਆਂ ਨੂੰ ਪ੍ਰੈਜ਼ੀਡੈਂਟ ਧਾਲੀਵਾਲ ਅਤੇ ਡਾ ਿਰੈਕਟਰ ਜਰਨਲ ਡਾ. ਬਾਂਸਲ  ਵੱਲੋਂ ਮੈਡਲ ਅਤੇ ਸੈਟੀਫੀਕੇਟ ਵੰਡੇ। ਸੀ ਜੀ ਸੀ ਦੇ ਡਾ ਿਰੈਕਟਰ ਜਰਨਲ ਡਾ. ਜੀ.ਡੀ .ਬਾਂਸਲ ਨੇ ਸਾਰੇ ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋ ੇ ਅਗਲੇ ਸਾਲ ਦੁਬਾਰਾ ਮਿਲਣ ਦਾ ਵਾਅਦਾ ਕਰਦੇ ਹੋ ੇ ਸਭ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਪ੍ਰੇਰਨਾ ਦਿਤੀ ।