• Home
  • ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ,ਹੁਣ ਕਦੋਂ ਹੋਵੇਗੀ ? ਪੜ੍ਹੋ ਪੱਤਰ

ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ,ਹੁਣ ਕਦੋਂ ਹੋਵੇਗੀ ? ਪੜ੍ਹੋ ਪੱਤਰ

ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਮੀਟਿੰਗ ਮੁਲਤਵੀ ,ਹੁਣ ਕਦੋਂ ਹੋਵੇਗੀ ? ਪੜ੍ਹੋ ਪੱਤਰ ਚੰਡੀਗੜ੍ਹ: ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ ਸਿਵਲ ਸਕੱਤਰੇਤ ਵਿਖੇ 2:30  ਵਜੇ ਹੋਣੀ ਸੀ, ਪਰ ਉਹ ਸਰਕਾਰ ਵੱਲੋਂ ਮੁਲਤਵੀ ਕਰ ਦਿੱਤੀ ਗਈ ਹੈ । ਹੁਣ ਕੈਬਨਿਟ ਮੀਟਿੰਗ 1ਮਾਰਚ 2;30ਨੂੰ ਵਜੇ ਹੋਵੇਗੀ