• Home
  • ਵਿਜੀਲੈਂਸ ਨੇ ਸਬ ਇੰਸਪੈਕਟਰ ਵੱਢੀ ਲੈਂਦੇ ਰੰਗੇ ਹੱਥੀਂ ਫੜਿਆ

ਵਿਜੀਲੈਂਸ ਨੇ ਸਬ ਇੰਸਪੈਕਟਰ ਵੱਢੀ ਲੈਂਦੇ ਰੰਗੇ ਹੱਥੀਂ ਫੜਿਆ

ਲੁਧਿਆਣਾ:-ਬਿਜ਼ਨੈੱਸ ਬਿਊਰੋ ਦੀ ਟੀਮ ਨੇ ਅੱਜ਼ ਬਾਅਦ ਪੈਰ ਪੰਜਾਬ ਪੁਲਸ ਦੇ ਸਬ ਇੰਸਪੈਕਟਰ ਨੂੰ 5000 ਰੁਪਏ ਦੀ ਵੱਢੀ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ ਹੈ । ਸੂਤਰਾਂ ਅਨੁਸਾਰ ਜਿੰਮੀਪਾਲ ਨਾਂ ਦੇ ਵਿਅਕਤੀ ਤੋਂ ਸਬ ਇੰਸਪੈਕਟਰ ਗੁਰਜੀਤ ਸਿੰਘ ਇੱਕ ਮਾਮਲੇ ਦੀ ਚਲਾਨ ਨੂੰ ਟੂ ਕੋਰਟ ਕਰਨ ਦੇ ਪੈਸੇ ਮੰਗ ਰਿਹਾ ਸੀ । ਜਿਸ ਤੋਂ ਬਾਅਦ ਉਸ ਨੇ ਵਿਜੀਲੈਂਸ ਦੇ ਉੱਚ ਅਧਿਕਾਰੀਆਂ ਪਾਸ ਕੈਦ ਕੀਤੀ ਸੀ ।