• Home
  • ਨਵਾਜ਼ ਸ਼ਰੀਫ਼ ਨੂੰ 12 ਘੰਟੇ ਦੀ ਪੈਰੋਲ ਮਿਲੀ

ਨਵਾਜ਼ ਸ਼ਰੀਫ਼ ਨੂੰ 12 ਘੰਟੇ ਦੀ ਪੈਰੋਲ ਮਿਲੀ

ਇਸਲਾਮਾਬਾਦ, (ਖ਼ਬਰ ਵਾਲੇ ਬਿਊਰੋ): ਰਾਵਲਪਿੰਡੀ ਦੀ ਅਦਿਆਲਾ ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਉਨਾਂ ਦੀ ਬੇਟੀ ਮਰੀਅਮ ਤੇ ਜਵਾਈ ਮੁਹੰਮਦ ਸਫ਼ਦਰ ਨੂੰ 12 ਘੰਟਿਆਂ ਲਈ ਪੈਰੋਲ ਮਿਲ ਗਈ ਹੈ ਕਿਉਂਕਿ ਬੀਤੇ ਦਿਨ ਨਵਾਜ਼ ਸ਼ਰੀਫ਼ ਦੀ ਪਤਨੀ ਬੇਗ਼ਮ ਕਲਸੂਮ ਦਾ ਦਿਹਾਂਤ ਹੋ ਗਿਆ ਸੀ ਤੇ ਸਾਬਕਾ ਪ੍ਰਧਾਨ ਮੰਤਰੀ ਨੇ 5 ਦਿਨ ਦੀ ਪੈਰੋਲ ਮੰਗੀ ਸੀ ਪਰ ਕੇਵਲ 12 ਘੰਟੇ ਦੀ ਪੈਰੋਲ ਮਨਜ਼ੂਰ ਹੋਈ।