• Home
  • ਤਬਾਦਲਿਆਂ ਦਾ ਦਿਨ :-ਪੰਜਾਬ ਪੁਲਿਸ ਦੇ 5 ਐੱਸ ਪੀ ਬਦਲੇ

ਤਬਾਦਲਿਆਂ ਦਾ ਦਿਨ :-ਪੰਜਾਬ ਪੁਲਿਸ ਦੇ 5 ਐੱਸ ਪੀ ਬਦਲੇ

ਚੰਡੀਗੜ੍ਹ ,(ਖਬਰ ਵਾਲੇ ਬਿਊਰੋ )ਪੰਜਾਬ ਸਰਕਾਰ ਵੱਲੋਂ ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਵਾਲੇ ਟਾਈਮ ਚ ਤਬਾਦਲੇ ਜਾਰੀ ਹਨ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ  5 ਐੱਸਪੀਜ  ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।

ਸੂਚੀ ਹੇਠਾਂ ਪੜ੍ਹੋ ;-