• Home
  • ਜੋਧਾ ਅਕਬਰ ਦਾ ਮੰਨਿਆ ਪਰਵੰਨਿਆ ਐਕਟਰ ਪੱਪੂ ਪਲਿਸਟਰ ਨਹੀਂ ਰਿਹਾ

ਜੋਧਾ ਅਕਬਰ ਦਾ ਮੰਨਿਆ ਪਰਵੰਨਿਆ ਐਕਟਰ ਪੱਪੂ ਪਲਿਸਟਰ ਨਹੀਂ ਰਿਹਾ

ਮੁੰਬਈ : ਬਾਲੀਵੁੱਡ ਫਿਲਮਾਂ ਦੇ ਪੱਪੂ ਪਲਿਸਟਰ ਕਹੇ ਜਾਣ ਵਾਲੇ ਸ਼ਈਅਦ ਬਦਰ ਅਲ ਬਹਾਦਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਸ ਨੇ 'ਜੋਧਾ ਅਕਬਰ' 'ਫਿਰ ਵੀ ਦਿਲ ਹੈ ਹਿੰਦੁਸਤਾਨੀ' ਵਰਗੀਆਂ ਮਸ਼ਹੂਰ ਫਿਲਮਾਂ 'ਚ ਦਮਦਾਰ ਕਿਰਦਾਰ ਨਿਭਾਏ ਸਨ। ਇਸ ਤੋਂ ਇਲਾਵਾ ਮਨ, ਖੋਇਆ ਖੋਇਆ ਚਾਂਦ,ਬਾਦਲ, ਇਤਫ਼ਾਕ, ਧੁੰਦ, ਕ੍ਰਾਂਤੀ ਆਦਿ ਫਿਲਮਾਂ ਨੂੰ ਅਭਿਨੈ ਕੀਤਾ ਤੇ ਲੋਕਾਂ ਦੇ ਦਿਲਾਂ 'ਚ ਆਪਣੀ ਜਗਾ ਬਣਾਈ। ਪੱਪੂ ਨੂੰ ਪਿਛਲੇ ਮਹੀਨੇ ਦਿਲ ਦਾ ਦੌਰਾ ਪਿਆ ਸੀ ਤੇ ਉਹ ਹਸਪਤਾਲ 'ਚ ਦਾਖ਼ਲ ਸੀ। ਉਹ ਜ਼ਿਆਦਾ ਵਜ਼ਨ ਕਰ ਕੇ ਵੀ ਮਸ਼ਹੂਰ ਸੀ ਜਿਸ ਕਾਰਨ ਉਸ ਨੇ ਇੱਕ ਸੀਰੀਅਲ 'ਚ ਨੰਦੀ ਦਾ ਰੋਲ ਕੀਤਾ ਸੀ ਤੇ ਬਾਅਦ 'ਚ ਉਸ ਦੇ ਘਰ ਦੇ ਨੇੜਲੇ ਚੌਰਾਹੇ ਦਾ ਨਾਂ ਹੀ ਨੰਦੀ ਚੌਰਾਹਾ ਪੈ ਗਿਆ।Attachments area