• Home
  • ਰਾਹੁਲ ਗਾਂਧੀ ਵੱਲੋਂ ਮੈਨੀਫੈਸਟੋ ਕਮੇਟੀ ‘ਚ ਮਨਪ੍ਰੀਤ ਬਾਦਲ ਨੂੰ ਪਹਿਲੇ ਨੰਬਰ ਤੇ ਰੱਖਿਆ:-ਪੜ੍ਹੋ -ਤਿੰਨ ਕਮੇਟੀਆਂ ਦੀ ਸੂਚੀ

ਰਾਹੁਲ ਗਾਂਧੀ ਵੱਲੋਂ ਮੈਨੀਫੈਸਟੋ ਕਮੇਟੀ ‘ਚ ਮਨਪ੍ਰੀਤ ਬਾਦਲ ਨੂੰ ਪਹਿਲੇ ਨੰਬਰ ਤੇ ਰੱਖਿਆ:-ਪੜ੍ਹੋ -ਤਿੰਨ ਕਮੇਟੀਆਂ ਦੀ ਸੂਚੀ

ਨਵੀਂ ਦਿੱਲੀ,( ਖ਼ਬਰ ਵਾਲੇ ਬਿਊਰੋ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲੋਕ ਸਭਾ ਚੋਣਾਂ -2019 ਨੂੰ ਮੁੱਖ ਨਿਸ਼ਾਨਾ ਰੱਖਦਿਆਂ ਅੱਜ 19 ਮੈਂਬਰੀ ਮੈਨੀਫੈਸਟੋ ਕਮੇਟੀ ,9 ਮੈਂਬਰੀ ਕੋਰ ਕਮੇਟੀ ਅਤੇ ਪਬਲੀਸਿਟੀ ਕਮੇਟੀ ਦਾ ਐਲਾਨ ਕੀਤਾ ਹੈ ।
ਦਿਲਚਸਪ ਗੱਲ ਇਹ ਹੈ ਕਿ ਦੇਸ਼ ਦੀ ਪ੍ਰਮੁੱਖ ਪਾਰਟੀ ਕਾਂਗਰਸ ਵੱਲੋਂ ਆਉਂਦੀਆਂ ਲੋਕ ਸਭਾ ਚੋਣਾਂ ਚ ਚੋਣ ਮੈਨੀਫੈਸਟੋ ਤਿਆਰ ਕਰਨ ਲਈ ਬਣਾਈ ਗਈ 19 ਮੈਂਬਰੀ ਕਮੇਟੀ "ਚ ਪੰਜਾਬ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਇੱਕ ਨੰਬਰ ਤੇ ਜਾਰੀ ਕੀਤੀ ਗਈ ਸੂਚੀ ਚ  ਰੱਖਿਆ ਗਿਆ ਹੈ ਅਤੇ ਬਾਕੀ ਹੋਰ ਸੂਬਿਆਂ ਦੇ ਮੈਂਬਰਾਂ ਨਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਵੀ ਮੈਨੀਫੈਸਟੋ ਕਮੇਟੀ ਵਿੱਚ ਮੈਂਬਰ ਲਿਆ ਗਿਆ ਹੈ।

ਕਾਂਗਰਸ ਵੱਲੋਂ ਜਾਰੀ ਕੀਤੀਆਂ ਤਿੰਨ ਕਮੇਟੀਆਂ ਦੀਆਂ ਸੂਚੀਆਂ ਹੇਠਾਂ  ਪੜ੍ਹੋ :-