• Home
  • 87 ਸਾਲ ਦੇਸ ਲਈ ਸ਼ਹੀਦ ਹੋਏ ਭਗਤ ਸਿੰਘ ਨਾਲ ਇਨਸਾਫ ਨਹੀ !ਕਤਲੇਆਮ ਹੋਏ ਸਿੱਖਾ ਲਈ ਕਿਥੇ -ਵਿਰਕ

87 ਸਾਲ ਦੇਸ ਲਈ ਸ਼ਹੀਦ ਹੋਏ ਭਗਤ ਸਿੰਘ ਨਾਲ ਇਨਸਾਫ ਨਹੀ !ਕਤਲੇਆਮ ਹੋਏ ਸਿੱਖਾ ਲਈ ਕਿਥੇ -ਵਿਰਕ

ਚੰਡੀਗੜ੍ਹ :
ਭਾਰਤ ਦੇਸ਼ ਨੂੰ ਅੰਗਰੇਜਾ ਦੀ ਗੁਲਾਮੀ ਤੋ ਆਜਾਦੀ ਦਿਵਾਉਣ  ਲਈ ਆਪਣੇ ਅਣਖੀ ਸੁਭਾਅ ਨੂੰ ਆਪਣੇ ਗੁਰੂ ਸਾਹਿਬਾਨਾ ਤੇ ਸ਼ਹੀਦ ਸਿੰਘਾ ਦੀ ਸ਼ਹਾਦਤ ਤੇ ਇਤਿਹਾਸ ਤੇ ਮਾਣ ਕਰਨ ਵਾਲੇ ਚੌਞੀ ਸਾਲਾ ਸਿੱਖ ਨੋਜਵਾਨ ਗੱਭਰੂ ਤੇ ਪੂਰੀ ਕੌਮ ਨੂੰ ਤੇ ਮਾਣ ਤੇ ਹੈ ,,
ਪਰ ਉਹਦੀ ਕੁਰਬਾਨੀ ਤੇ ਹੋਰ ਸਿੱਖਾ ਦੀਆ ਕੁਰਬਾਨੀਆ ਦਾ ਮੁੱਲ ਇਸ ਦੇਸ਼ ਦੇ ਹਾਕਮ ਲੋਕ ਕੀ ਤਾਰਣ ਗੇ ਕਿ ਜਦ ਇਹ ਉਸ ਲੀਲ੍ਹਾ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਸ਼ਹੀਦ ਹੋਣ ਦਾ ਦਰਜਾ ਅਜੇ ਤੱਕ ਪਰਵਾਨ ਨਹੀ ਹੋਇਆ,,
ਜਦ ਕਿ ਮਜੌਦਾ ਦੇਸ਼ ਦੇ ਪਰਧਾਨ ਮੰਤਰੀ 23 ਮਾਰਚ 2016 ਦੇ ਸ਼ਹੀਦ ਭਗਤ ਸਿੰਘ ,ਤੇ ਰਾਜਗੁਰੂ ,ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਫਿਰੋਜਪੁਰ ਸ਼ਹੀਦੀ ਸਮਾਰਕ ਤੇ ਇਹਨਾ ਸ਼ਹੀਦਾ ਪਰਤੀ ਆਪਣਾ ਲੰਬਾ ਚੌੜਾ ਭਾਸ਼ਣ ਦੇ ਕੇ ਸਿਰਫ ਭਾਸ਼ਣ ਰਾਹੀ ਸਮਰਪਿਤ ਹੋ ਚੁੱਕੇ ਹਨ।ਇਸ ਤੋ ਇਲਾਵਾ ਹੋਰ ਵੀ ਆਨੇਕਾ ਕੌਮੀ ਤੇ ਖੇਤਰੀ ਪਾਰਟੀਆ ਦੀ ਲੀਡਰਸ਼ਿਪ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਅਤੇ ਸ਼ਹੀਦੀ ਸਮਾਗਮਾ ਤੇ ਹਾਜਰੀਆ ਭਰ ਉਹਨਾ ਦੀਆ ਕੁਰਬਾਨੀਆ ਦਾ ਸਿਰਫ ਸ਼ਬਦੀ ਗੁਣਗਾਣ ਕਰਦੇ ਹਨ ,ਇਹਨਾ ਸ਼ਬਦਾ ਦਾ ਪਰਗਟਾਵਾ ਸਿੱਖ ਸਟੂਡੈਟਸ ਫੈਡਰੇਸ਼ਨ (ਗਰੇਵਾਲ ) ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਨੇ ਜਾਰੀ ਇੱਕ ਬਿਆਨ ਰਾਹੀ ਕੀਤਾ,ਉਹਨਾ ਕਿਹਾ ਹੁਣ ਇਸ ਦੇਸ਼ ਦੇ ਹਾਕਮਾ ਕੋਲੋ ਕੌਮ ਨਾਲ ਹੋ ਰਹੀਆ ਵਾਧਾਕੀਆ ਦਾ ਇਨਸਾਫ ਮੰਗਣਾ ਵੀ ਇਕ ਕਾਇਰਤਾ ਹੋਵੇਗੀ,ਕਿਉਕਿ ਇਹਨਾ ਹਾਕਮਾ ਨੂੰ ਸਤੁੰਤਰਾ ਭਰਿਆ ਰਾਜ ਭਾਗ ਦੇਣ ਵਾਲੇ ਸ਼ਹੀਦ ਹੀ ਸ਼ਹੀਦੀ ਰੁਤਬੇ ਨੂੰ ਨਹੀ ਮਾਣ ਰਹੇ ਅਤੇ ਦੂਸਰੇ ਸਿੱਖ ਕੀ ਮਹਿਸੂਸ ਕਰਨਗੇ,,ਉਹਨਾ ਸਿੱਖ ਕੌਮ ਦੀ ਬਦਕਿਸਮਤੀ ਨੂੰ ਸ਼ਹੀਦ ਭਗਤ ਸਿੰਘ ਦੀ ਕੁਰਬਾਨੀ ਨੂੰ ਇਨਸਾਫ ਨਾ ਮਿਲਣ ਦੀਆ ਪਰਿਕਰੀਆ ਨੂ ਵੇਖਿਦਿਆ ,ਮਾਜੂਦਾ ਅਤੇ ਪੁਰਾਤਨ ਗੁਰੂ ਸਹਿਬਾਨ ਅਤੇ ਸ਼ਹੀਦ ਸਿੱਖਾ ਦੀ ਕੁਰਬਾਨੀ ਕਿਵੇ ਕਾਮਯਾਬ ਹੋਏ,ਇਹ ਕੌਮ ਦੇ ਵਿਦਵਾਨ ਲੋਕ ਸੋਚਣ ਲੀ ਮਜਬੂਰ ਹਨ,ਕਿੳਕਿ ਦੇਸ਼ ਦੇ ਸਿੱਖ ਨਾਗਰਿਕ ਸੂਬਿਆ ਦੀ ਕਾਣੀ ਵੰਡ ,ਤੇ ਨਵੰਬਰ 1984 ਦੇ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆ ਨੂੰ ਸਜਾਵਾ ਨਾ ਮਿਲਣ ਤੇ ਆਸੁਰਖਿਅੱਤ ਮਹਿਸੂਸ ਕਰ ਰਹੇ ਹਨ ,ਕਿਉਕਿ ਇਸ ਦੇਸ਼ ਦੇ ਸਾਝੇ ਸ਼ਹੀਦ ਭਗਤ ਸਿੰਘ ਨੂ ਇਨਸਾਫ ਨਹੀ ਮਿਲਿਆ ।