• Home
  • 1 ਆਈ.ਏ.ਐਸ ਤੇ 1 ਪੀ.ਸੀ.ਐਸ ਅਧਿਕਾਰੀ ਦਾ ਤਬਾਦਲਾ

1 ਆਈ.ਏ.ਐਸ ਤੇ 1 ਪੀ.ਸੀ.ਐਸ ਅਧਿਕਾਰੀ ਦਾ ਤਬਾਦਲਾ

ਚੰਡੀਗੜ•,
ਪੰਜਾਬ ਸਰਕਾਰ ਨੇ ਅੱਜ 1 ਆਈ.ਏ.ਐਸ. ਅਤੇ 1 ਪੀ.ਸੀ.ਐਸ. ਅਧਿਕਾਰੀ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਪੱਲਵੀ ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਮਜੀਠਾ ਅਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜੀਸਟ੍ਰੇਟ, ਅੰਮ੍ਰਿਤਸਰ-1 ਲਗਾਇਆ ਗਿਆ ਹੈ।
ਇਸੇ ਤਰ•ਾਂ ਪੀ.ਸੀ.ਐਸ. ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਨੂੰ ਡਿਪਟੀ ਸਕੱਤਰ, ਸਕੂਲ ਸਿੱਖਿਆ ਤੈਨਾਤ ਕੀਤਾ ਗਿਆ ਹੈ।