ਸਿੱਖਿਆ ਵਿਭਾਗ ਨੇ 375ਸੀ ਐਚ ਟੀ,1558 ਹੈੱਡ ਟੀਚਰ ਦੀਆਂ ਕੱਢੀਆਂ ਅਸਾਮੀਆਂ
ਚੰਡੀਗੜ੍ਹ :ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਚ ਖਾਲੀ ਅਸਾਮੀਆਂ ਨੂੰ ਪੁਰ ਕਰਨ ਲਈ ਸਿੱਖਿਆ ਵਿਭਾਗ ਦੇ ਭਰਤੀ ਵਿੰਗ ਵੱਲੋਂ 375 ਸੈਂਟਰ ਹੈਡ ਟੀਚਰਾਂ, 1558ਹੈੱਡਮਾਸਟਰ ਦੀਆਂ ਅਸਾਮੀਆਂ ਲਈ ਪੱਤਰ ਜਾਰੀ ਕਰਕੇ ਅਖ਼ਬਾਰਾਂ ਚ ਇਸ਼ਤਿਹਾਰ ਨੋਟਿਸ ਪ੍ਰਕਾਸ਼ਿਤ ਕੀਤਾ ਗਿਆ ਹੈ ।
