• Home
  • ਪੰਜਾਬ, ਚ ਉਮੀਦਵਾਰਾਂ ਦੇ ਪ੍ਰਚਾਰ ਲਈ ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਭੇਜੀ :- ਪੜ੍ਹੋ ਕੌਣ ਹਨ ਸਟਾਰ ਪ੍ਰਚਾਰਕ ?

ਪੰਜਾਬ, ਚ ਉਮੀਦਵਾਰਾਂ ਦੇ ਪ੍ਰਚਾਰ ਲਈ ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਚੋਣ ਕਮਿਸ਼ਨ ਨੂੰ ਭੇਜੀ :- ਪੜ੍ਹੋ ਕੌਣ ਹਨ ਸਟਾਰ ਪ੍ਰਚਾਰਕ ?

ਚੰਡੀਗੜ੍ਹ: ਕੁਲ ਹਿੰਦ ਕਾਂਗਰਸ ਨੇ ਪੰਜਾਬ, ਚੰਡੀਗੜ੍ਹ ਲਈ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਹੱਕ ਚ 40 ਸਟਾਰ ਪ੍ਰਚਾਰਕਾਂ ਦੀ ਸੂਚੀ ਭਾਰਤ ਦੇ ਚੋਣ ਕਮਿਸ਼ਨ ਨੂੰ ਭੇਜੀ ਗਈ ਹੈ । ਜਿਸ ਵਿਚ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਇਲਾਵਾ ,ਸੋਨੀਆ ਗਾਂਧੀ ,ਡਾ ਮਨਮੋਹਨ ਸਿੰਘ ,ਆਸ਼ਾ ਕੁਮਾਰੀ ਪ੍ਰਿਯੰਕਾ ਗਾਂਧੀ ਅਹਿਮਦ ਪਟੇਲ ਗੁਲਾਮ ਨਬੀ ਆਜ਼ਾਦ, ਅਸ਼ੋਕ ਗਹਿਲੋਤ ,ਨਵਜੋਤ ਸਿੰਘ ਸਿੱਧੂ ਸਮੇਤ ਦੇਖੋ ਹੋਰ ਕਿਹੜੇ ਸਟਾਰ ਪ੍ਰਚਾਰਕ ਹਨ ।