• Home
  • ਵਧੀਕ ਸਕੱਤਰ ਅਨਿਲ ਵਿਜ ਮੁਅੱਤਲ

ਵਧੀਕ ਸਕੱਤਰ ਅਨਿਲ ਵਿਜ ਮੁਅੱਤਲ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਵਿਧਾਨ ਸਭਾ ਦੇ ਸਪੀਕਰ ਪੰਜਾਬ ਸਿਵਲ ਸਰਵਿਸ ਪੁਨਿਸਮੈਂਟ ਰੂਲਜ਼ 1970 ਤਹਿਤ ਵਧੀਕ ਸਕੱਤਰ ਅਨਿਲ ਵਿਜ ਨੂੰ ਮੁਅੱਤਲ ਕਰ ਦਿੱਤਾ ਹੈ। ਵਿਜ 'ਤੇ ਅਨੁਸ਼ਾਸਨ ਹੀਣਤਾ ਦੇ ਦੋਸ਼ ਲੱਗੇ ਹਨ। ਸਪੀਕਰ ਨੇ ਉਕਤ ਅਫ਼ਸਰ ਨੂੰ ਤੁਰੰਤ ਅਹੁਦਾ ਛੱਡਣ ਦੇ ਹੁਕਮ ਸੁਣਾਏ ਹਨ।