• Home
  • ਨਵਜੋਤ ਸਿੱਧੂ ਪਹਿਲਾਂ ਕੈਬਨਿਟ ਤੇ ਬਾਅਦ ‘ਚ ਮੀਡੀਆ ਸਾਹਮਣੇ ਰੱਖਣਗੇ ਜੱਫੀ ਪਾਉਣ ਦਾ ਪੱਖ

ਨਵਜੋਤ ਸਿੱਧੂ ਪਹਿਲਾਂ ਕੈਬਨਿਟ ਤੇ ਬਾਅਦ ‘ਚ ਮੀਡੀਆ ਸਾਹਮਣੇ ਰੱਖਣਗੇ ਜੱਫੀ ਪਾਉਣ ਦਾ ਪੱਖ

ਚੰਡੀਗੜ੍ਹ,(ਖਬਰ ਵਾਲੇ ਬਿਊਰੋ)- ਪਾਕਿਸਤਾਨ ਦੇ ਆਰਮੀ ਚੀਫ ਨੂੰ ਜੱਫੀ ਪਾਉਣ ਤੋਂ ਬਾਅਦ ਆਮ ਪੰਜਾਬੀਆਂ ਨੂੰ ਛੱਡ ਕੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੇ ਨੇਤਾਵਾਂ ਵੱਲੋਂ ਵਿਰੋਧ ਦਾ ਕੇਂਦਰ ਬਿੰਦੂ ਬਣੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਥੋੜ੍ਹੀ ਦੇਰ ਬਾਅਦ ਹੋਣ ਵਾਲੀ ਕੈਬਨਿਟ ਮੀਟਿੰਗ ਚ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਜੱਫੀ ਪਾਉਣ ਦਾ ਕਾਰਨ ਦੱਸਣਗੇ ਅਤੇ ਬਾਅਦ ਦੁਪਹਿਰ 1 ਵਜੇ ਨਵਜੋਤ ਸਿੱਧੂ ਵੱਲੋਂ ਲੋਕਾਂ ਨੂੰ ਸਪੱਸ਼ਟ ਕਰਨ ਲਈ ਚੰਡੀਗੜ੍ਹ ਵਿਖੇ ਆਪਣੀ ਸਰਕਾਰੀ ਕੋਠੀ ਚ ਰੱਖੀ ਗਈ ਪ੍ਰੈੱਸ ਕਾਨਫਰੰਸ ਚ ਆਪਣਾ ਮੀਡੀਆ ਸਾਹਮਣੇ ਪੱਖ ਰੱਖਣਗੇ ।