• Home
  • ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ ਟਲੀ, ਹੁਣ 3 ਨੂੰ

ਭਲਕੇ ਹੋਣ ਵਾਲੀ ਕੈਬਨਿਟ ਮੀਟਿੰਗ ਟਲੀ, ਹੁਣ 3 ਨੂੰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਪੰਜਾਬ ਕੈਬਨਿਟ ਦੀ ਜਿਹੜੀ ਮੀਟਿੰਗ ਭਲਕੇ 27 ਨੂੰ ਹੋਣ ਵਾਲੀ ਸੀ ਉਹ ਹੁਣ ਟਲ ਗਈ ਹੈ। ਜਾਣਕਾਰੀ ਅਨੁਸਾਰ ਹੁਣ ਕੈਬਨਿਟ ਮੀਟਿੰਗ 3 ਅਕਤੂਬਰ ਨੂੰ ਹੋਵੇਗੀ।