• Home
  • ਸਿਵਲ ਸਕੱਤਰੇਤ ‘ਚ ਬੋਲੇ ਕਾਂ ! ਮੰਤਰੀ ਤੇ ਸੰਤਰੀ ਰਹੇ ਮੋਗਾ ਰੈਲੀ ਚ -ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ, ਕਲਮ ਛੋੜ ਹੜਤਾਲ ਨਾਲ ਹੋਏ ਸਰਕਾਰੀ ਦਫ਼ਤਰ ਜਾਮ

ਸਿਵਲ ਸਕੱਤਰੇਤ ‘ਚ ਬੋਲੇ ਕਾਂ ! ਮੰਤਰੀ ਤੇ ਸੰਤਰੀ ਰਹੇ ਮੋਗਾ ਰੈਲੀ ਚ -ਮੁਲਾਜ਼ਮਾਂ ਨੇ ਕੀਤਾ ਰੋਸ ਪ੍ਰਦਰਸ਼ਨ, ਕਲਮ ਛੋੜ ਹੜਤਾਲ ਨਾਲ ਹੋਏ ਸਰਕਾਰੀ ਦਫ਼ਤਰ ਜਾਮ

ਚੰਡੀਗੜ੍ਹ :-ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਦੇ ਚੱਲਦਿਆਂ ਪੰਜਾਬ ਰਾਜ ਦੇ ਸਮੂਹ ਖੇਤਰੀ ਦਫਤਰਾਂ, ਮੁੱਖ ਦਫਤਰਾਂ, ਡਾਇਰੈਕਟੋਰੇਟਜa ਅਤੇ ਪੰਜਾਬ ਸਿਵਲ ਸਕੱਤਰੇਤ ਵਿਖੇ ਸਨਾਟਾ ਛਾਇਆ ਰਿਹਾ ਕਿਉਂਕਿ ਪੀ.ਐਸ.ਐਮ.ਐਸ.ਯੂ., ਸਾਂਝਾ ਮੁਲਾਜaਮ ਮੰਚ ਪੰਜਾਬ ਅਤੇ ਯੂ.ਟੀ. ਅਤੇ ਪੰਜਾਬ ਸਿਵਲ ਸਕੱਤਰੇਤ ਦੀ ਜੁਆਇੰਟ ਐਕਸaਨ ਕਮੇਟੀ ਵੱਲੋਂ ਸਾਂਝੇ ਤੌਰ ਤੇ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਵਿਖੇ ਕਲਮ ਛੋੜ/ਕੰਮ ਠੱਪ ਹੜਤਾਲ ਕੀਤੀ ਗਈ ।

ਮੁਲਾਜaਮਾਂ ਵਿੱਚ ਇੰਨਾਂ ਰੋਸ ਸੀ ਕਿ ਦਰਜਾ_4 ਕਰਮਚਾਰੀਆ ਅਤੇ ਡਰਾਇਵਰਾਂ ਤੋ ਲੈ ਕੇ ਸਮੁੱਚੇ ਮਨਿਸਟੀਰੀਅਲ ਕਾਡਰ ਅਤੇ ਪੀ.ਐਸ.ਐਸ. ਕਾਡਰ ਵੱਲੋਂ ਮੁਕੰਮਲ ਕਲਮ ਛੋੜ/ਕੰਮ ਠੱਪ ਕੀਤਾ ਗਿਆ ।ਇਸ ਦੌਰਾਨ ਜੱਥੇਬੰਦੀਆਂ ਨੂੰ ਸਰਕਾਰ ਵੱਲੋਂ ਗੱਲਬਾਤ ਲਈ ਕਈ ਵਾਰ ਸੱਦਾ ਦਿੱਤਾ ਗਿਆ ਪ੍ਰੰਤੂ ਮੁਲਾਜaਮਾਂ ਦੀ ਸਲਾਹ ਨਾਲ ਜੱਥੇਬੰਦੀਆਂ ਵੱਲੋਂ ਮਿਤੀ 27_02_2019 ਦੀ ਕਾਰਵਾਈ ਰਿਪੋਰਟ ਵਿੱਚ ਦਰਜa ਸਾਰੀਆਂ ਮੰਗਾਂ ਸਬੰਧੀ ਨੋਟੀਫਿਕੇਸaਨਾਂ ਜਾਰੀ ਹੋਣ ਤੱਕ ਜਾਂ ਅਣਮਿੱਥੇ ਸਮੇਂ ਤੱਕ ਇਸ ਹੜਤਾਲ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਜਿਕਰਯੋਗ ਹੈ ਕਿ ਪੰਜਾਬ ਵਿਧਨ ਸਭਾ ਦੇ ਬੱਜਟ ਸੈਸaਨ ਦੌਰਾਨ ਮੁਲਾਜaਮਾਂ ਵੱਲੋ ਕੀਤੀ ਗਈ ਹੜਤਾਲ ਨੂੰ ਖਤਮ ਕਰਵਾਉਣ ਲਈ ਸਿਹਤ ਮੰਤਰੀ ਸa੍ਰੀ ਬਰਹਿਮ ਮਹਿੰਦਰਾ ਦੀ ਪ੍ਰਧਾਨਗੀ ਹੇਠ ਕਮੇਟੀ ਆਫ ਮਨੀਸਟਰਜa ਜਿਸ ਵਿੱਚ ਸa੍ਰੀ ਮਨਪ੍ਰੀਤ ਸਿੰਘ ਬਾਦਲ ਅਤੇ ਸa੍ਰੀ ਚਰਨਜੀਤ ਸਿੰਘ ਤਕਨੀਕੀ ਸਿੱਖਿਆ ਮੰਤਰੀ ਵੱਲੋ ਪੀ.ਐਸ.ਐਮ.ਐਸ.ਯੂ. ਦੀ ਹਾਈ ਪਾਵਰ ਕਮੇਟੀ ਦੇ ਨੁਮਾਇੰਆਿਂ ਨਾਲ ਕੁੱਲ 8_9 ਮੰਗਾਂ ਤੇ ਸਹਿਮਤੀ ਜਤਾਈ ਗਈ ਸੀ ਅਤੇ ਇਹ ਭਰੋਸਾ ਦਵਾਇਆ ਗਿਆ ਸੀ ਕਿ ਇਹਨਾਂ ਮੰਗਾਂ ਸਬੰਧੀ ਨੋਟੀਫਿਕੇਸaਨਾਂ ਜਲਦ ਹੀ ਜਾਰੀ ਕਰ ਦਿੱਤੀਆਂ ਜਾਣਗੀਆਂ, ਪੰ੍ਰਤੂ ਪਹਿਲੀ ਹੀ ਮੰਗ ਂੋ ਕਿ ਮਿਤੀ 1_1_17 ਤੋ ਡੀ.ਏ. ਦੇਣ ਨਾਲ ਸਬੰਧਿਤ ਸੀ, ਸਬੰਧੀ ਸਰਕਾਰ ਵੱਲੋ ਕੀਤੀ ਗਈ ਨੋਟੀਫਿਕੇਸaਨ ਵਿੱਚ ਮਿਤੀ 01_01_17 ਦਾ ਜਿਕਰ ਨਹੀਂ ਕੀਤਾ ਗਿਆ। ਮੁਲਾਜaਮਾਂ ਵੱਲੋਂ ਇਹ ਖਦਸaਾਂ ਪ੍ਰਗਟ ਕੀਤਾ ਗਿਆ ਕਿ ਸਰਕਾਰ ਵੱਲੋਂ ਅਜਿਹਾ ਨਾ ਕਰਕੇ ਪੰਜਾਬ ਰਾਜ ਦੇ ਮੁਲਾਜਮਾਂ ਦਾ ਕੇਂਦਰ ਨਾਲੋ ਡੀਲਿੰਕ ਕਰਨ ਦੀ ਸਾਜਿਸa ਕੀਤੀ ਗਈ ਹੈ। ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਸਵੇਰ ਤੋਂ ਹੀ ਮੁਲਾਜaਮ ਦਫਤਰ ਜਾਣ ਦੀ ਬਜਾਏ ਪਾਰਕਿੰਗ ਵਿੱਚ ਦਰੀਆਂ ਵਿਛਾ ਕੇ ਬੈਠ ਗਏ ਅਤੇ ਸaਾਮ ਤੱਕ ਉਝ ਹੀ ਬੈਠੇ ਰਹੇ। ੁਂਆਇੰਟ ਐਕਸaਨ ਕੇਮਟੀ, ਪੰਜਾਬ ਸਿਵਲ ਸਕੱਤਰੇਤ ਵੱਲੋਂ ਚਾਹ/ਲੰਗਰ ਦਾ ਇੰਤਜaਾਮ ਉੱਥੇ ਹੀ ਕੀਤਾ ਗਿਆ।

ਇਸੇ ਤਰ੍ਹਾਂ ਮੋਹਾਲੀ ਅਤੇ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਮੁੱਖ ਦਫਤਰਾਂ/ਡਾਇਰੈਕਟੋਰੇਟਜa ਵਿੱਚ ਵੀ ਕੰਮ ਕਾਜ ਪੂਰੀ ਤਰ੍ਹਾਂ ਠੱਪ ਰਿਹਾ। ਵੱਖ_ਵੱਖ ਡਾਇਰੈਕਟੋਰੇਟਜa ਜਿਵੇ ਕਿ ਮਾਲ ਵਿਭਾਗ, ਸਿਹਤ ਵਿਭਾਗ, ਖੁਰਾਕ ਤੇ ਵੰਡ ਵਿਭਾਗ, ਕਿਰਤ ਵਿਭਾਗ, ਰੋਜਗਾਰ ਉਤਪੱਤੀ ਅਤੇ ਟ੍ਰੇਨਿੰਗ ਵਿਭਾਗ, ਟਰਾਂਸਪੋਰਟ ਵਿਭਾਗ, ਉਦਯੋਗ ਵਿਭਾਗ, ਖੇਤੀ ਬਾੜੀ ਵਿਭਾਗ, ਸਹਿਕਾਰਤਾ ਵਿਭਾਗ, ਪੱਛੜੀਆਂ ਸa੍ਰਣੀਆਂ, ਜਲ ਸਰੋਤ ਵਿਭਾਗ, ਚੌਣ ਵਿਭਾਗ, ਵਿੱਤ ਤੇ ਯੋਜਨਾ ਭਵਨ, ਤਕਨੀਕੀ ਸਿੱਖਿਆ ਵਿਭਾਗ ਆਦਿ ਵਿਖੇ ਕੰਮ_ਕਾਜa ਪੂਰੀ ਤਰ੍ਹਾਂ ਠੱਪ ਰਿਹਾ। ਸਮੂਹ ਮੁਲਾਜaਮ ਜੱਥੇਬੰਦੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸa ਨੂੰ ਹੋਰ ਤੇਜa ਕੀਤਾ ਜਾਵੇਗਾ । ਇਸ ਲੜੀ ਵਿੱੱਚ ਸਾਂਝਾ ਮੁਲਾਜaਮ ਮੰਚ ਪੰਜਾਬ ਅਤੇ ਯੂ.ਟੀ. ਵਿੱਚ ਸaਾਮਿਲ ਜੱਥੇਬੰਦੀਆਂ/ਫੈਡਰੇਸaਨਾਂ ਤੋਂ ਇਲਾਵਾ ਪੰਜਾਬ ਸਟੇਟ ਡਰਾਇਵਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਭੰਗੂ ਅਤੇ ਜਰਨੈਲ ਸਿੰਘ ਨਥਾਣਾ ਵੱਲੋਂ ਪੰਜਾਬ ਸਿਵਲ ਸਕੱਤਰੇਤ ਵਿਖੇ ਪਹੁੰਚ ਕੇ ਇਸ ਸੰਘਰਸa ਵਿੱਚ ਸaਾਮਿਲ ਹੋਣ ਦਾ ਐਲਾਨ ਕਰਦੇ ਹੋਏ ਮਿਤੀ 8 ਮਾਰਚ, 2019 ਤੋ ਸਰਕਾਰੀ ਗੱਡੀਆਂ ਬੰਦ ਕਰਨ ਦਾ ਐਲਾਨ ਕੀਤਾ ।ਇਸ ਤੋਂ ਇਲਾਵਾ ਪਲਾਂਟ ਡਾਕਟਰਜa ਸਰਵਿਸਿਜa ਐਸੋਸੀਏਸaਨ ਪੰਜਾਬ ਦੇ ਪ੍ਰਧਾਨ ਸੁਖਬੀਰ ਸਿੰਘ ਸੰਧੂ ਵੱਲੋਂ ਵੀ ਇਸ ਸੰਘਰਸa ਦਾ ਸਮਰਥਨ ਕਰਦੇ ਹੋਏ ਕੰਮ ਕਾਜa ਬੰਦ ਰੱਖਣ ਦਾ ਐਲਾਨ ਕੀਤਾ।ਦੱਸਣਯੋਗ ਹੈ ਕਿ ਸਾਂਝਾ ਮੁਲਾਜaਮ ਮੰਚ ਪੰਜਾਬ ਅਤੇ ਯੂ.ਟੀ. ਦੇ ਨਾਲ ਪੀ.ਐਸ.ਐਮ.ਐਸ.ਯੂ. ਦੇ ਨੁਮਾਇੰਦਿਆਂ ਦੇ ਪੈਨਲ ਦਾ ਗਠਨ ਕੀਤਾ ਗਿਆ ਂੋ ਕਿ ਸਰਕਾਰ ਵੱਲੋਂ ਸੱਦੇ ਜਾਣ ਤੇ ਮੁਲਾਜaਮਾਂ ਦੀਆਂ ਮੰਗਾਂ ਸਬੰਧੀ ਸਰਕਾਰ ਨਾਲ ਗੱਲਬਾਤ ਕਰੇਗਾ। ਇਸ ਮੌਕੇ ਆਫੀਸਰ ਐਸੋਸੇਈਸaਨ ਤੋ ਐਨ.ਪੀ.ਸਿੰਘ, ਗੁਰਿੰਦਰ ਸਿੰਘ ਭਾਟੀਆ, ਭੀਮ ਸਿੰਘ ਗਰਗ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੇਈਸaਨ ਤੋਂ ਪ੍ਰਧਾਨ ਸੁਖਚੈਨ ਸਿੰਘ ਖਹਿਰਾ, ਗੁਰਪ੍ਰੀਤ ਸਿੰਘ, ਨੀਰਜ ਕੁਮਾਰ, ਪ੍ਰਵੀਨ ਕੁਮਾਰ, ਸੁਖਜੀਤ ਕੌਰ, ਸਾਹਿਲ ਸaਰਮਾਂ, ਖੁਸaਪ੍ਰੀਤ ਨਾਗਰਾ, ਮਿਥੁਨ ਚਾਵਲਾ, ਜਗਦੀਪ ਕਪਿਲ, ਦਲਜੀਤ ਸਿੰਘ, ਮਨਜੀਤ ਸਿੰਘ ਰੰਧਾਵਾ, ਸੁਸaੀਲ ਕੁਮਾਰ ਵਿੱਤੀ, ਪੀ.ਐਸ.ਐਮ.ਐਸ.ਯੂ. ਦੇ ਜਰਨਲ ਸਕੱਤਰ ਪਵਨਜੀਤ ਸਿੰਘ ਸਿੱਧੂ ਅਤੇ ਮੋਹਾਲੀ ਦੇ ਪ੍ਰਧਾਨ ਅਮਿਤ ਕਟੋਟ, ਕਮਿਸaਨਰ ਤੋਂ ਭੁਪਿੰਦਰ ਸਿੰਘ, ਕੁਲਵੰਤ ਸਿੰਘ, ਰੁਪਿੰਦਰ ਰੂਪੀ, ਪੰਜਾਬ ਸਿਵਲ ਸਕੱਤਰੇਤ ਕਲਚਰ ਸੁਸਾਇਟੀ ਦੇ ਪ੍ਰਧਾਨ ਦਲਜੀਤ ਸਿੰਘ, ਪਰਸਨਲ ਸਟਾਫ ਐਸੋਸੇਈਸaਨ ਤੋਂ ਮਲਕੀਤ ਸਿੰਘ ਔਜਲਾ, ਂਸਵੀਰ ਕੌਰ, ਦਰਜਾ_4 ਕਰਮਚਾਰੀ ਐਸੋਸੇਈਸaਨ ਦੇ ਪ੍ਰਧਾਨ ਬਲਰਾਜ ਸਿੰਘ ਦਾਓ, ਮੋਤੀ ਲਾਲ ਂਸਵੀਰ ਸਿੰਘ, ਪ੍ਰੋਣਚਾਰੀ ਵਿਭਾਗ ਤੋਂ ਮਹਿਸa ਚੰਦਰ, ਮਨਜੀਤ ਸਿੰਘ, ਕਾਨੂੰਨੀ ਮਸaੀਰ ਵਿਭਾਗ ਤੋਂ ਸੰਜੇ ਅਰੋੜਾ ਅਤੇ ਰਿਟਾਇਰੀ ਆਗੂ ਦਰਸaਨ ਸਿੰਘ ਪਤਲੀ, ਪ੍ਰੇਮ ਦਾਸ, ਟਰਾਂਸਪੋਰਟ ਵਿਭਾਗ ਤੋਂ ਲਾਭ ਸਿੰਘ ਸੈਣੀ, ਜਲ ਸਰੋਤ ਵਿਭਾਗ ਤੋ ਸੁਖਵਿੰਦਰ ਸਿੰਘ, ਪੰਜਾਬ ਡਰਾਫਟਮੈਨ ਐਸੋਸੇਈਸaਨ ਦੇ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਪਟਵਾਰ ਜੂਨੀਅਨ ਜਲ ਸਰੋਤ ਵਿਭਾਗ ਤੋ ਗੁਰਚਰਨਜੀਤ ਸਿੰਘ ਹੁੰਦਲ, ਸਿਹਤ ਵਿਭਾਗ ਤੋਂ ਸੰਦੀਪ ਕੁਮਾਰ, ਉਦਯੋਗ ਵਿਭਾਗ ਤੋ ਸੰਜੀਵ ਕੁਮਾਰ, ਸਹਿਕਾਰਤਾ ਵਿਭਾਗ ਤੋਂ ਂਸਮਿੰਦਰ ਸਿੰਘ, ਵਿੱਤ ਤੇ ਯੋਜਨਾ ਭਵਨ ਤੋਂ ਮਨਦੀਪ ਸਿੰਘ ਸਿੱਧੂ ਹਾਜaਰ ਸਨ।