• Home
  • 36 ਵੀਆਂ ਕੌਮੀ ਖੇਡਾਂ :-ਖਿਡਾਰੀ ਲੈਣਗੇ ਗੋਆ ਬੀਚ ਦੇ ਨਜ਼ਾਰੇ !

36 ਵੀਆਂ ਕੌਮੀ ਖੇਡਾਂ :-ਖਿਡਾਰੀ ਲੈਣਗੇ ਗੋਆ ਬੀਚ ਦੇ ਨਜ਼ਾਰੇ !

ਚੰਡੀਗੜ੍ਹ (ਖਬਰ ਵਾਲੇ ਬਿਊਰੋ)ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ  ਗੋਆ ਵਿਖੇ 36 ਵੀਆਂ ਕੌਮੀ ਖੇਡਾਂ ਕਰਵਾਉਣ ਲਈ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ 30 ਮਾਰਚ  ਤੋਂ  ਸ਼ੁਰੂ ਹੋ ਕੇ 14 ਅਪਰੈਲ ਤੱਕ ਤਰੀਕਾਂ ਦਾ ਐਲਾਨ ਕੀਤਾ ਹੈ ।

ਦੱਸਣਯੋਗ ਹੈ ਕਿ ਪਹਿਲੀ ਵਾਰ ਗੋਆ ਵਿਖੇ ਕੌਮੀ ਖੇਡਾਂ ਹੋ ਰਹੀਆਂ ਹਨ । ਇਨ੍ਹਾਂ ਖੇਡਾਂ ਦੀ ਸਮਾਂ ਸਾਰਨੀ/ ਕਿਸਮਾਂ  ਹੇਠਾਂ ਲਿਖੇ ਅਨੁਸਾਰ ਹੈ :-