• Home
  • ਵਿਧਾਇਕ ਬੈਂਸ ਬ੍ਰਦਰਜ਼ ਦੇ ਪਿਤਾ ਦਾ ਅੰਤਿਮ ਸੰਸਕਾਰ 2 ਨੂੰ ਹੋਵੇਗਾ

ਵਿਧਾਇਕ ਬੈਂਸ ਬ੍ਰਦਰਜ਼ ਦੇ ਪਿਤਾ ਦਾ ਅੰਤਿਮ ਸੰਸਕਾਰ 2 ਨੂੰ ਹੋਵੇਗਾ

ਲੁਧਿਆਣਾ ( ਖਬਰ ਵਾਲੇ ਬਿਊਰੋ )-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਦੇ ਪਿਤਾ ਸਰਦਾਰ ਮੋਹਨ ਸਿੰਘ ਬੈਂਸ (80) ਜੋ ਕਿ ਅੱਜ ਅਕਾਲ ਚਲਾਣਾ ਕਰ ਗਏ ਸਨ ,ਦਾ ਅੰਤਿਮ ਸੰਸਕਾਰ ਮਿਤੀ 2 ਸਤੰਬਰ ਨੂੰ ਸਵੇਰ 11 ਵਜੇ ਲੁਧਿਆਣਾ ਦੀ ਦਾਣਾ ਮੰਡੀ ਅਰੋੜਾ ਸਿਨੇਮਾ ਦੇ ਪਿੱਛੇ ਹੋਵੇਗਾ ।