• Home
  • 10ਵੀਂ /12ਵੀ ਦੇ ਵਿਦਿਆਰਥੀਆਂ ਦੀ ਕਦੋਂ ਹੋਵੇਗੀ ਪ੍ਰਯੋਗੀ ਪ੍ਰੀਖਿਆ :- ਪੜ੍ਹੋ ਸਿੱਖਿਆ ਬੋਰਡ ਦਾ ਪ੍ਰੋਗਰਾਮ

10ਵੀਂ /12ਵੀ ਦੇ ਵਿਦਿਆਰਥੀਆਂ ਦੀ ਕਦੋਂ ਹੋਵੇਗੀ ਪ੍ਰਯੋਗੀ ਪ੍ਰੀਖਿਆ :- ਪੜ੍ਹੋ ਸਿੱਖਿਆ ਬੋਰਡ ਦਾ ਪ੍ਰੋਗਰਾਮ

ਚੰਡੀਗੜ੍ਹ ;- ਪੰਜਾਬ ਸਕੂਲ ਸਿੱਖਿਆ ਬੋਰਡ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਤੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਹੈ ਕਿ 10ਵੀ ਤੇ 12ਵੀ ਜਮਾਤ ਦੀਆ (ਮਾਰਚ -2019 ਪਰੀਖਿਆਵਾ) ਜੋ ਕਿ 5 ਅਪ੍ਰੈਲ ਤੋਂ ਸ਼ੁਰੂ ਹੋ ਰਹੀਆਂ ,ਪ੍ਰਯੋਗੀ ਪ੍ਰੀਖਿਆਵਾਂ ਦਾ ਪਰੋਗਰਾਮ ਹੇਠ ਲਿਖੇ ਅਨੁਸਾਰ ਹੈ;-