• Home
  • ਹਰਿਆਣਾ ਦੇ ਡੀਜੀਪੀ ਸੰਧੂ 30 ਨੂੰ ਹੋਣਗੇ ਸੇਵਾਮੁਕਤ

ਹਰਿਆਣਾ ਦੇ ਡੀਜੀਪੀ ਸੰਧੂ 30 ਨੂੰ ਹੋਣਗੇ ਸੇਵਾਮੁਕਤ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਹਰਿਆਣਾ ਦੇ ਡੀਜੀਪੀ ਬੀ.ਐਸ਼ ਸੰਧੂ ਇਸ ਮਹੀਨੇ ਦੀ 30 ਤਾਰੀਕ ਨੂੰ ਸੇਵਾਮੁਕਤ ਹੋ ਰਹੇ ਹਨ, ਇਹ ਜਾਣਕਾਰੀ ਹਰਿਆਣਾ ਸਰਕਾਰ ਨੇ ਇਕ ਨੋਟੀਫ਼ਿਕਸ਼ਨ ਜਾਰੀ ਕਰ ਕੇ ਦਿੱਤੀ ਹੈ।