• Home
  • ਭਾਈ ਗੁਰਇਕਬਾਲ ਸਿੰਘ ਦੀ ਮੌਤ ਦੀ ਖ਼ਬਰ ਝੂਠੀ ਹੈ :-ਭਾਈ ਗਰੇਵਾਲ

ਭਾਈ ਗੁਰਇਕਬਾਲ ਸਿੰਘ ਦੀ ਮੌਤ ਦੀ ਖ਼ਬਰ ਝੂਠੀ ਹੈ :-ਭਾਈ ਗਰੇਵਾਲ

ਲੁਧਿਆਣਾ :- ਉੱਘੇ ਕੀਰਤਨੀਏ ਅਤੇ ਮਾਤਾ ਕੌਲਾਂ ਸੰਸਥਾਵਾਂ ਦੇ ਮੁੱਖ ਸੇਵਾਦਾਰ ਭਾਈ ਗੁਰਇਕਬਾਲ ਸਿੰਘ ਠੀਕ ਠਾਕ ਹਨ ,ਉਨ੍ਹਾਂ ਦੀ ਹਾਰਟ ਅਟੈਕ ਨਾਲ ਹੋਈ ਮੌਤ ਦੀ ਖਬਰ ਸੋਸ਼ਲ ਮੀਡੀਆ ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਫੈਲਾਈ ਜਾ ਰਹੀ ਹੈ ,ਇਹ ਜਾਣਕਾਰੀ ਸਿੱਖ ਸਟੂਡੈਂਟ ਫੈਡਰੇਸ਼ਨ(ਗਰੇਵਾਲ ) ਦੇ ਪ੍ਰਧਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ" ਖ਼ਬਰ ਵਾਲੇ ਡਾਟ ਕਾਮ "ਨੂੰ ਦਿੰਦੇ ਹੋਏ ਸੰਗਤ ਨੂੰ ਸੁਚੇਤ ਕੀਤਾ ਕਿ ਇਸ ਝੂਠੀ ਖਬਰ ਤੇ ਵਿਸ਼ਵਾਸ ਨਾ ਕਰਨ ।