• Home
  • ਸਟਾਫ ਨਰਸਾਂ, ਚੌਥਾ ਦਰਜਾ ਕਰਮਚਾਰੀ ਅਤੇ ਐਨਸਿਲਰੀ ਵਰਕਰ ਹੋਣਗੇ ਪੱਕੇ ! ਕੈਬਨਿਟ ਚ ਹੋਇਆ ਫੈਸਲਾ

ਸਟਾਫ ਨਰਸਾਂ, ਚੌਥਾ ਦਰਜਾ ਕਰਮਚਾਰੀ ਅਤੇ ਐਨਸਿਲਰੀ ਵਰਕਰ ਹੋਣਗੇ ਪੱਕੇ ! ਕੈਬਨਿਟ ਚ ਹੋਇਆ ਫੈਸਲਾ

ਚੰਡੀਗੜ੍ਹ :- ਆਰ ਪਾਰ ਦੀ ਲੜਾਈ ਲੜ ਰਹੀਆਂ ਨਰਸਾਂ ਅਤੇ ਚੌਥਾ ਦਰਜਾ ਦੇ ਕਰਮਚਾਰੀਆਂ ਦੀਆਂ ਮੰਗਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਸਿਹਤ ਮੰਤਰੀ ਅਤੇ ਕੈਬਨਿਟ ਸਬ ਕਮੇਟੀ ਦੇ ਮੁਖੀ ਬ੍ਰਹਮ ਮਹਿੰਦਰਾ ਨੇ ਚਿੱਠੀ ਜਾਰੀ ਕੀਤੀ । ਇਸ ਚਿੱਠੀ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਕਿਹਾ ਗਿਆ ਹੈ ਕਿ 7 ਮਾਰਚ ਤੱਕ 651ਸਟਾਫ਼ ਨਰਸ,130 ਚੌਥਾ ਦਰਜਾ ਕਰਮਚਾਰੀ ਅਤੇ 75ਐਨਸਿਲਰੀ ਵਰਕਰਾਂ ਨੂੰ ਪੱਕਾ ਕੀਤਾ ਜਾਵੇ । ਪੜ੍ਹੋ ਚਿੱਠੀ