• Home
  • ਖਹਿਰਾ ਨੇ ਕੈਪਟਨ ਵੱਲੋਂ ਗੰਨਾ ਕਿਸਾਨਾਂ ਦੇ ਨਾਲ ਕੀਤੀ ਜਾ ਰਹੀ ਧੋਖਾਧੜੀ ਅਤੇ ਵਾਅਦਾ ਖਿਲਾਫੀ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ

ਖਹਿਰਾ ਨੇ ਕੈਪਟਨ ਵੱਲੋਂ ਗੰਨਾ ਕਿਸਾਨਾਂ ਦੇ ਨਾਲ ਕੀਤੀ ਜਾ ਰਹੀ ਧੋਖਾਧੜੀ ਅਤੇ ਵਾਅਦਾ ਖਿਲਾਫੀ ਦੀ ਸਖਤ ਸਬਦਾਂ ਵਿੱਚ ਨਿੰਦਾ ਕੀਤੀ

ਚੰਡੀਗੜ, 19 ਮਾਰਚ – ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਉੱਪਰ ਖਹਿਰਾ ਖੂਬ ਵਰੇ ਜੋ ਕਿ ਗੰਨਾ ਉਤਪਾਦਕਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ ਜਿਸ ਕਾਰਨ ਕਿਸਾਨ ਆਪਣੇ ਰੋਸ ਪ੍ਰਦਰਸ਼ਨਾਂ ਨੂੰ ਜਾਰੀ ਰੱਖਣ ਲਈ ਮਜਬੂਰ ਹੋ ਗਏ ਹਨ।
ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਮੱੁਖ ਮੰਤਰੀ

ਨੇ ਗੰਨਾ ਉਤਪਾਦਕਾਂ ਦਾ ਪਿਛਲੇ ਸਾਲ ਦਾ ਬਕਾਇਆ ਦੇਣ ਦਾਵਾਅ ਦਾ ਕੀਤਾ ਸੀ ਅਤੇ ਇਹ ਵੀ ਆਖਿਆ ਸੀ ਕਿ ਸੂਬਾ ਸਰਕਾਰ ਵੱਲੋਂ ਐਲਾਨੇ ਗਏ ਗੰਨੇ ਦੇ ਮੁੱਲ ਦਾ 25 ਰੁਪਏ ਦਾ ਫਰਕ ਸਰਕਾਰ ਅਦਾ ਕਰੇਗੀ ਜਿਸ ਨਾਲ ਕਿ ਸ਼ੂਗਰ ਮਿੱਲ ਮਾਲਿਕਾਂ ਨੇ ਸਹਿਮਤੀ ਜਤਾਈ ਸੀ। ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ 310 ਰੁਪਏ ਦੇ ਸਟੇਟ ਅਡਵਾਈਸਡ ਪ੍ਰਾਈਸ (ਸ਼ਅਫ) ਵਿੱਚੋਂ ਸਿੱਧਾ 25 ਰੁਪਏ ਫੀ ਕੁਇੰਟਲ ਅਦਾ ਕਰੇਗੀ ਜਦ ਕਿ ਬਾਕੀ 285 ਰੁਪਏ ਫੀ ਕੁਇੰਟਲ ਉਹਨਾਂ ਨੂੰ ਸ਼ੂਗਰ ਮਿੱਲਾਂ ਵੱਲੋਂ ਦਿੱਤੇ ਜਾਣਗੇ।
ਉਹਨਾਂ ਕਿਹਾ ਕਿ ਗੰਨਾ ਕਿਸਾਨ ਧੂਰੀ, ਫਗਵਾੜਾ ਅਤੇ ਭੋਗਪੁਰ ,ਸ਼ੂਗਰ ਮਿੱਲਾਂ ਦੇ ਬਾਹਰ ਧਰਨੇ ਉੱਤੇ ਬੈਠੇ ਹਨ। ਮੁੱਖ ਮੰਤਰੀ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੇ ਹਨ ਅਤੇ ਕਿਸਾਨਾਂ ਨੂੰ ਅੱਧ ਵਾਟੇ ਛੱਡ ਦਿੱਤਾ ਹੈ।
ਉਹਨਾਂ ਕਿਹਾ ਕਿ ਸ਼ੂਗਰ ਮਿੱਲਾਂ ਨੇ ਪਿਛਲੇ ਦੋ ਸਾਲ ਦਾ ਖੰਡ ਦਾ ਸਟਾਕ ਵੇਚਕੇ ਮੁਨਾਫਾ ਖੱਟ ਲਿਆ ਹੈ ਪਰੰਤੂ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦਾ ਮੁੱਲ ਵੀਂ ਨਹਂਿਿ ਦੱਤਾ ਗਿਆ।ਉਹਨਾਂ ਦੋਸ਼ ਲਗਾਇਆ ਕਿ ਮੁੱਖ ਮੰਤਰੀ ਸ਼ੂਗਰ ਮਿੱਲ ਮਾਲਿਕਾਂ ਨਾਲ ਰਲ ਗਏ ਹਨ ਜਿਹੜੇ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਮਜਬੂਤ ਸਿਆਸੀ ਰਿਸ਼ਤੇ ਰੱਖਦੇ ਹਨ।
ਖਹਿਰਾ ਨੇਕਿਹਾ ਕਿ ਸੂਬਾ ਸਰਕਾਰਨੇ ਕੋਆਪ੍ਰੇਟਿਵ ਸ਼ੂਗਰ ਮਿੱਲਾਂ ਦੀਆਂ ਪੇਮੈਂਟਾਂ ਜਾਰੀ ਕਰਦੱਿਤੀਆਂ ਹਨ ਜਦਕਿ ਪ੍ਰਾਈਵੇਟਸ਼ੂਗਰਮਿੱਲਮਾਲਿਕਾਂਨੇਪੇਮੈਂਟਾਰੋਕਰੱਖੀਆਂਹਨ।ਮਿੱਲਮਾਲਿਕਾਂਵੱਲਕਿਸਾਨਾਂਦੇ 192 ਕਰੋੜਰੁਪਏਖੜੇਹਨ। ਉਹਨਾਂਕਿਹਾਕਿਸ਼ੂਗਰਮਿੱਲਮਾਲਿਕਾਂਨੇਗੰਨੇਦੀਪਿੜਾਈਸ਼ੁਰੂਹੋਣਸਮੇਂਬਕਾਇਆਦਿੱਤੇਜਾਣਦਾਵਾਅਦਾਕੀਤਾਸੀ।
ਉਹਨਾਂ ਨੇ ਮੰਗ ਕੀਤੀ ਕਿ ਡਿਫਾਲਟਰ ਸ਼ੂਗਰ ਮਿੱਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਪਹਿਲਾਂ ਤੋਂ ਹੀ ਕਰਜੇ ਦੀ ਮਾਰ ਝੇਲ ਰਹੇ ਕਿਸਾਨਾਂ ਨੂੰ ਗੰਨੇ ਦੀ ਪੇਮੈਂਟ ਨਾਲ ਦੀ ਨਾਲ ਸੂਦ ਸਮੇਤ ਅਦਾ ਕੀਤੀ ਜਾਵੇ।