• Home
  • ਪੰਜਾਬ ਪੁਲਿਸ ਹਾਲੇ 15 ਦਿਨ ਹੋਰ ਗਰਮ ਵਰਦੀ ਦਾ ਨਿੱਘ ਮਾਣੇਗੀ

ਪੰਜਾਬ ਪੁਲਿਸ ਹਾਲੇ 15 ਦਿਨ ਹੋਰ ਗਰਮ ਵਰਦੀ ਦਾ ਨਿੱਘ ਮਾਣੇਗੀ

ਚੰਡੀਗੜ੍ਹ (ਗਿੱਲ)
ਪੁਲਿਸ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਪੱਤਰ ਅਨੁਸਾਰ ਮੌਸਮ ਦੇ ਬਦਲੇ ਮਿਜ਼ਾਜ ਕਾਰਨ ਪੁਲਿਸ ਨੂੰ ਠੁਰ-ਠੁਰ ਕਰਨ ਦੀ ਲੋੜ ਨਹੀਂ ਹੈ। ਪੁਿਲਸ ਮੁਲਾਜ਼ਮ 31 ਮਾਰਚ ਤੱਕ ਗਰਮ ਵਰਦੀ ਦਾ ਨਿੱਘ ਮਾਣ ਸਕਣਗੇ।