• Home
  • ਮੰਤਰੀ ਦੀ ਆਡੀਓ ਵਾਇਰਲ ਮਾਮਲਾ-ਅਧਿਕਾਰੀ ਨੇ ਮੰਤਰੀ ਦੀ ਕੀਤੀ ਸ਼ਿਕਾਇਤ

ਮੰਤਰੀ ਦੀ ਆਡੀਓ ਵਾਇਰਲ ਮਾਮਲਾ-ਅਧਿਕਾਰੀ ਨੇ ਮੰਤਰੀ ਦੀ ਕੀਤੀ ਸ਼ਿਕਾਇਤ

ਚੰਡੀਗੜ੍ਹ :- ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅਧਿਕਾਰੀਆਂ ਨੂੰ ਮੋਬਾਈਲ ਫੋਨ ਤੇ ਸਰਕਾਰ ਦੇ ਅਧਿਕਾਰੀਆਂ ਨੂੰ ਉਸ ਦੇ ਕਹਿਣ ਤੇ ਕੰਮ ਨਾ ਕਰਨ ਬਦਲੇ ਦਿੱਤੀ ਗਈ ਫੋਨ ਤੇ ਧਮਕੀ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਚੁੱਪ ਹੋਏ ਬੈਠੇ ਅਧਿਕਾਰੀ ਹੁਣ ਬਾਹਰ ਆਉਣੇ ਸ਼ੁਰੂ ਹੋ ਗਏ ਹਨ ।
ਲੁਧਿਆਣਾ ਵਿਖੇ ਤਾਇਨਾਤ ਅਧਿਕਾਰੀ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਪੰਜਾਬ ਸਰਕਾਰ ਤੇ ਡੀਜੀਪੀ ਨੂੰ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵਿਰੁੱਧ ਲਿਖਤੀ ਤੇ ਸ਼ਿਕਾਇਤ ਭੇਜ ਦਿੱਤੀ ਗਈ ਹੈ ।