• Home
  • 1 ਮਾਰਚ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਫਿਰ ਮੁਲਤਵੀ :-ਮੁਲਾਜ਼ਮ ਮੰਗਾਂ ਲਟਕੀਆਂ

1 ਮਾਰਚ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਫਿਰ ਮੁਲਤਵੀ :-ਮੁਲਾਜ਼ਮ ਮੰਗਾਂ ਲਟਕੀਆਂ

ਚੰਡੀਗੜ੍ਹ :- ਪੰਜਾਬ ਕੈਬਨਿਟ ਦੀ 1 ਮਾਰਚ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਮੁਲਤਵੀ ਹੋ ਗਈ ਹੈ ,ਇਹ ਮੀਟਿੰਗ ਹੁਣ 5 ਮਾਰਚ ਨੂੰ 11:00ਪੰਜਾਬ ਸਿਵਲ ਸਕੱਤਰੇਤ ਵਿਖੇ ਹੋਵੇਗੀ । ਮੀਟਿੰਗ ਮੁਲਤਵੀ ਨਾਲ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਅਜੇ ਤੱਕ ਸਰਕਾਰ ਵੱਲੋਂ ਠੰਢੇ ਬਸਤੇ ਚ ਹੀ ਰੱਖੀਆਂ ਸਮਝੀਆਂ ਜਾਣਗੀਆਂ, ਕਿਉਂਕਿ ਸਬ ਕੈਬਨਿਟ ਮੀਟਿੰਗ ਦੀ ਸਿਫ਼ਾਰਸ਼ ਤੇ ਪੰਜਾਬ ਕੈਬਨਿਟ ਨੇ ਮੋਹਰ ਲਗਾਉਣੀ ਸੀ ।