• Home
  • ਪਿਆਕੜਾਂ ਲਈ ਬੁਰੀ ਖ਼ਬਰ-19 ਤੇ 22 ਨੂੰ ਪੰਜਾਬ ‘ਚ ਰਹਿਣਗੇ ਠੇਕੇ ਬੰਦ

ਪਿਆਕੜਾਂ ਲਈ ਬੁਰੀ ਖ਼ਬਰ-19 ਤੇ 22 ਨੂੰ ਪੰਜਾਬ ‘ਚ ਰਹਿਣਗੇ ਠੇਕੇ ਬੰਦ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਸ਼ਰਾਬ ਦੇ ਸੌਕੀਨਾਂ ਨੂੰ ਇਕ ਝਟਕਾ ਹੈ ਭਾਵ ਪਿਆਕੜਾਂ ਨੂੰ ਦੋ ਦਿਨ ਸ਼ਰਾਬ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ ਕਿਉਂਕਿ 19 ਸਤੰਬਰ ਨੂੰਵਪੰਜਾਬ ਚ  ਜ਼ਿਲਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਤੇ 22 ਸਤੰਬਰ ਨੂੰ ਇਨਾ ਵੋਟਾਂ ਦੀ ਗਿਣਤੀ ਕਾਰਨ ਠੇਕੇ ਬੰਦ ਰਹਿਣਗੇ।