• Home
  • ਔਰਤ ਦੇ ਘਰ ਆਕੇ ਜਬਰ ਜਿਨਾਹ -ਮੁਕੱਦਮਾ ਦਰਜ

ਔਰਤ ਦੇ ਘਰ ਆਕੇ ਜਬਰ ਜਿਨਾਹ -ਮੁਕੱਦਮਾ ਦਰਜ

ਸੰਗਰੂਰ 29 ਮਾਰਚ :ਇਥੋਂ ਥੋੜੀ ਦੂਰ ਪਿੰਡ ਗਗੜਪੁਰ ਦੀ ਵਸਨੀਕ ਸੁਖਜੀਤ ਕੌਰ ਪਤਨੀ ਸਵਰਨ ਸਿੰਘ ਨੇ ਥਾਣਾ ਸਦਰ ਸੰਗਰੂਰ ਵਿਖੇ ਬਿਆਨ ਦਰਜ ਕਰਾਇਆ ਕਿ ਅੱਜ ਸਵੇਰੇ ਕਰੀਬ 5 ਵਜੇ ਉਹਨਾਂ ਦੇ ਪਿੰਡ ਦਾ ਹੀ ਨਰੇਸ ਕੁਮਾਰ ਪੁੱਤਰ ਤਰਸੇਮ ਨੇ ਉਹਨਾਂ ਦੇ ਘਰ ਆਕੇ ਉਸ ਨਾਲ ਜਬਰ ਜਿਨਾਹ ਕੀਤਾ। ਪੜਤਾਲੀਆ ਅਫਸਰ ਏ ਐਸ ਆਈ ਅਜਾਇਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਅਧਾਰਤ ਮੁਕੱਦਮਾ ਨੰਬਰ 52 ਅਧੀਨ ਧਾਰਾ 376/,506 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੁਕੱਦਮੇ ''ਚ ਨਾਮਜਦ ਵਿਅਕਤੀ ਅਜੇ ਫਰਾਰ ਹੈ