• Home
  • ਪੰਜਾਬੀਆਂ ਲਈ ਖੁਸ਼ਖਬਰੀ :- 10 ਅਪਰੈਲ ਤੋਂ ਚੰਡੀਗੜ੍ਹ ਦੇ ਏਅਰਪੋਰਟ ਤੇ 24 ਘੰਟੇ ਉੱਡਣਗੇ ਜਹਾਜ਼

ਪੰਜਾਬੀਆਂ ਲਈ ਖੁਸ਼ਖਬਰੀ :- 10 ਅਪਰੈਲ ਤੋਂ ਚੰਡੀਗੜ੍ਹ ਦੇ ਏਅਰਪੋਰਟ ਤੇ 24 ਘੰਟੇ ਉੱਡਣਗੇ ਜਹਾਜ਼

ਚੰਡੀਗੜ੍ਹ :-ਭਾਰਤ ਸਰਕਾਰ ਦੀ ਏਅਰ ਅਥਾਰਟੀ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਇੱਕ ਪਟੀਸ਼ਨ ਤੇ ਜਵਾਬ ਦਿੱਤਾ ਹੈ ਕਿ ਉਹ 10 ਅਪ੍ਰੈਲ ਤੋਂ ਚੰਡੀਗੜ੍ਹ ਏਅਰ ਪੋਰਟ ਤੇਗ 24 ਘੰਟੇ ਸਰਵਿਸ ਦੇਣ ਜਾ ਰਹੇ ਹਨ