• Home
  • ਪੰਜਾਬ ਭਾਜਪਾ ਵਲੋਂ ਕਾਰਜਕਾਰਨੀ ਦਾ ਵਿਸਥਾਰ-4 ਨਵੇਂ ਮੈਂਬਰ ਨਾਮਜ਼ਦ

ਪੰਜਾਬ ਭਾਜਪਾ ਵਲੋਂ ਕਾਰਜਕਾਰਨੀ ਦਾ ਵਿਸਥਾਰ-4 ਨਵੇਂ ਮੈਂਬਰ ਨਾਮਜ਼ਦ

ਚੰਡੀਗੜ : ਅਗਾਮੀ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰਖਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਾਰਜਕਾਰਨੀ ਦਾ ਵਿਸਥਾਰ ਕਰਦਿਆਂ 4 ਨਵੇਂ ਮੈਂਬਰਾਂ ਦੀ ਨਾਮਜ਼ਦਗੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਸਕੱਤਰ ਰਾਕੇਸ਼ ਰਾਠੌਰ ਨੇ ਦਸਿਆ ਕਿ ਅੰਮ੍ਰਿਤਸਰ ਦੇ ਵਿਜੇ ਹਾਂਡਾ, ਜਲਾਲਾਬਾਦ ਦੇ ਰਵੀ ਕੱਕੜ, ਸੁਨਾਮ ਦੇ ਜੀਵਨ ਚੀਮਾ ਅਤੇ ਦ੍ਰਿੜਬਾ ਦੇ ਕਲਭੂਸ਼ਣ ਨੂੰ ਇਸ ਕਾਰਜਕਾਰਨੀ 'ਚ ਸ਼ਾਮਲ ਕੀਤਾ ਗਿਆ ਹੈ।