• Home
  • 3 ਐਸ ਐਚ ਓਜ ਸਮੇਤ 10 ਵੱਡੇ ਥਾਣੇਦਾਰਾਂ ਦੇ ਤਬਾਦਲੇ

3 ਐਸ ਐਚ ਓਜ ਸਮੇਤ 10 ਵੱਡੇ ਥਾਣੇਦਾਰਾਂ ਦੇ ਤਬਾਦਲੇ

ਜਗਰਾਉਂ (ਲੁਧਿਆਣਾ )-ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ )-ਦੀ ਐਸਐਸਪੀ ਵਰਿੰਦਰ ਸਿੰਘ  ਬਰਾੜ  ਵਲੋਂ ਤਿੰਨ ਪੁਲੀਸ ਥਾਣਿਆਂ ਦੇ ਐਸ ਐਚ ਓਜ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ਤੇ ਆਰਜੀ ਐੱਸ ਐਚ ਓ ਲਗਾ ਦਿੱਤੇ ਹਨ ।ਇਸ ਤੋਂ ਇਲਾਵਾ ਹੋਰ ਇੰਸਪੈਕਟਰ ਤੇ ਸਬ ਇੰਸਪੈਕਟਰ ਪੱੱਧਰ ਤੇ 10 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ । ਪੜ੍ਹੋ ਸੂਚੀ :-