• Home
  • ਮਾਝੇ ਦੇ ਟਕਸਾਲੀ ਬ੍ਰਹਮਪੁਰਾ ,ਸੇਖਵਾਂ ਤੇ ਅਜਨਾਲਾ ਅੱਜ ਮਾਲਵੇ ਚ ਬੋਲਣਗੇ ਧਾਵਾ

ਮਾਝੇ ਦੇ ਟਕਸਾਲੀ ਬ੍ਰਹਮਪੁਰਾ ,ਸੇਖਵਾਂ ਤੇ ਅਜਨਾਲਾ ਅੱਜ ਮਾਲਵੇ ਚ ਬੋਲਣਗੇ ਧਾਵਾ

ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਹੱਥੋਂ ਆਜ਼ਾਦ ਕਰਵਾਉਣ ਲਈ ਮਾਝੇ ਚੋਂ ਬਿਗਲ ਵਜਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ ਰਤਨ ਸਿੰਘ ਅਜਨਾਲਾ ਦੀ ਤਿੱਕੜੀ ਵੱਲੋਂ ਅੱਜ ਮਾਲਵੇ ਦੇ ਬਰਨਾਲਾ ਚ ਧਾਵਾ ਬੋਲੇਗੀ ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਿੰਨੇ ਟਕਸਾਲੀ ਆਗੂਆਂ ਦੀ ਤਿੱਕੜੀ ਲੋਕ ਸਭਾ ਹਲਕਾ ਸੰਗਰੂਰ ਤੋਂ ਰਹੇ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਅਕਾਲੀ ਦਲ ਟਕਸਾਲੀ ਚ ਸ਼ਾਮਿਲ ਕਰੇਗੀ ।